ਕੈਪਸੂਲ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਸਾਕਾ ਵਿਖੇ ਕੈਪਸੂਲ ਕਮਰੇ

ਕੈਪਸੂਲ ਹੋਟਲ (カプセルホテル kapuseru hoteru?) ਵੱਡੀ ਗਿਣਤੀ ਵਿੱਚ ਬਹੁਤ ਹੀ ਛੋਟੇ ਕਮਰਿਆਂ ਵਾਲੇ ਹੋਟਲ ਨੂੰ ਕਿਹਾ ਜਾਂਦਾ ਹੈ। ਇਹ ਹੋਟਲ ਜਾਪਾਨ ਵਿੱਚ ਸ਼ੁਰੂ ਹੋਏ। ਇਹਨਾਂ ਦੀ ਮਦਦ ਨਾਲ ਉਹਨਾਂ ਮਹਿਮਾਨਾਂ ਨੂੰ ਰਾਤ ਗੁਜ਼ਾਰਨ ਲਈ ਸਸਤੀ ਸੁਵਿਧਾ ਮਿਲਦੀ ਹੈ ਜਿਹਨਾਂ ਨੂੰ ਆਮ ਹੋਟਲਾਂ ਵਾਲੀਆਂ ਵਧੇਰੇ ਸੁਵਿਧਾਵਾਂ ਦੀ ਜ਼ਰੂਰਤ ਨਹੀਂ ਹੁੰਦੀ।

ਇਤਿਹਾਸ[ਸੋਧੋ]

ਪਹਿਲਾ ਕੈਪਸੂਲ ਹੋਟਲ ਕੈਪਸੂਲ ਇਨ ਓਸਾਕਾ ਸੀ ਜੋ ਕੀਸ਼ੋ ਕੂਰੋਕਾਵਾ ਦੁਆਰਾ ਡਿਜ਼ਾਈਨ ਕੀਤਾ ਗਿਆ ਅਤੇ ਇਹ ਓਸਾਕਾ, ਜਾਪਾਨ ਦੇ ਉਮੇਦਾ ਜ਼ਿਲ੍ਹੇ ਵਿੱਚ 1979 ਵਿੱਚ ਖੁੱਲ੍ਹਿਆ।[1][2]

2012 ਵਿੱਚ ਚੀਨ ਵਿੱਚ ਸ਼ੀਆਨ ਵਿਖੇ ਉਥੋਂ ਦਾ ਪਹਿਲਾ ਕੈਪਸੂਲ ਹੋਟਲ ਖੁੱਲ੍ਹਿਆ।[3] ਸਿੰਗਾਪੁਰ ਵਿੱਚ "ਵੋਕ ਹੋਮ" ਇੱਕ ਕੈਪਸੂਲ ਹੋਟਲ ਹੈ।[4]

ਹਵਾਲੇ[ਸੋਧੋ]

  1. "Capsule।nn Osaka" (in Japanese). Retrieved 24 December 2010. 
  2. "Kotobuki Corporation History" (in Japanese). Kotobuki Corporation. Retrieved 24 December 2010. 
  3. "China's first capsule hotel opens in Xi'an | CNN Travel". Cnngo.com. 2012-05-14. Retrieved 2012-11-30. 
  4. "Woke Home Hostel, Singapore, Singapore: Book Now!". Hostelbookers.com. Retrieved 2012-11-30. 

ਬਾਹਰੀ ਲਿੰਕ[ਸੋਧੋ]