ਕੈਮਲੂਪਸ ਝੀਲ
ਦਿੱਖ
ਕੈਮਲੂਪਸ ਝੀਲ | |
---|---|
ਸਥਿਤੀ | ਬ੍ਰਿਟਿਸ਼ ਕੋਲੰਬੀਆ |
ਗੁਣਕ | 50°45′N 120°40′W / 50.750°N 120.667°W |
Primary inflows | ਥਾਮਸਨ ਦਰਿਆ, Tranquille River |
Primary outflows | ਥਾਮਸਨ ਦਰਿਆ |
Catchment area | 39,050 km2 (15,080 sq mi) |
Basin countries | ਕਨੇਡਾ |
ਵੱਧ ਤੋਂ ਵੱਧ ਲੰਬਾਈ | 29 km (18 mi) |
ਵੱਧ ਤੋਂ ਵੱਧ ਚੌੜਾਈ | 1.6 km (0.99 mi) |
Surface area | 52 km2 (20 sq mi) |
ਔਸਤ ਡੂੰਘਾਈ | 71 m (233 ft) |
ਵੱਧ ਤੋਂ ਵੱਧ ਡੂੰਘਾਈ | 152 m (499 ft) |
Water volume | 3.7 ਕਿਮੀ³ |
Residence time | ca. 0.2 years (20-340 days) |
Shore length1 | 60.5 km (37.6 mi) |
Surface elevation | 335 m (1,099 ft) |
Settlements | ਸਵੋਨਾ |
1 Shore length is not a well-defined measure. |
ਕੈਮਲੂਪਸ ਝੀਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕੈਮਲੂਪਸ ਦੇ ਐਨ ਪੱਛਮ ਵੱਲ ਥਾਮਸਨ ਦਰਿਆ ਤੇ ਸਥਿਤ ਹੈ। ਇਹ ਝੀਲ 1.6 ਕਿਮੀ ਚੌੜੀ, 29 ਕਿਮੀ ਲੰਮੀ ਅਤੇ 152 ਮੀਟਰ ਡੂੰਘੀ ਹੈ।