ਕੈਰਨ ਰਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਰਨ ਰਸਲ
ਜਨਮ (1981-07-10) 10 ਜੁਲਾਈ 1981 (ਉਮਰ 39)
ਮਿਆਮੀ, ਫਲੋਰੀਡਾ
ਸਿੱਖਿਆਕੋਰਾਲ ਗੈਬਲਜ਼ ਸੀਨੀਅਰ ਹਾਈ ਸਕੂਲ
ਅਲਮਾ ਮਾਤਰਨਾਰਥਵੈਸਟਰਨ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ
ਕਿੱਤਾਲੇਖਕ
ਪ੍ਰਭਾਵਿਤ ਕਰਨ ਵਾਲੇGeorge Saunders, Kelly Link, Katherine Dunn, Flannery O'Connor, Russell Banks
ਇਨਾਮMacArthur fellowship

ਕੈਰਨ ਰਸਲ (ਜਨਮ 10 ਜੁਲਾਈ 1981) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਿਕਾ ਹੈ। ਉਸ ਦਾ ਪਹਿਲਾ ਨਾਵਲ, Swamplandia!, ਗਲਪ ਲਈ 2012 ਪੁਲਿਤਜ਼ਰ ਇਨਾਮ ਲਈ ਅੰਤਿਮ ਤਿੰਨਾਂ ਵਿਚੋਂ ਇੱਕ ਸੀ। ਉਸ ਸਾਲ ਗਲਪ ਲਈ ਕੋਈ ਇਨਾਮ ਨਹੀਂ ਸੀ ਦਿੱਤਾ ਗਿਆ।

ਮੁੱਢਲੀ ਜ਼ਿੰਦਗੀ[ਸੋਧੋ]

ਰਸਲ, ਨੇ 1999 ਵਿੱਚ ਮਿਆਮੀ ਦੇ ਕੋਰਾਲ ਗੈਬਲਜ਼ ਸੀਨੀਅਰ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਦੇ ਬਾਅਦ, ਨਾਰਥਵੈਸਟਰਨ ਯੂਨੀਵਰਸਿਟੀ ਤੋਂ 2003 ਸਪੇਨੀ ਦੀ ਬੀ.ਏ. ਕੀਤੀ ਅਤੇ 2006 ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਆਫ਼ ਫ਼ਾਈਨ ਆਰਟਸ ਪਰੋਗਰਾਮ ਦੀ ਗ੍ਰੈਜੁਏਸ਼ਨ ਕੀਤੀ।