ਕੈਰੀ ਐਨ ਇਨਾਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਰੀ ਐਨ ਇਨਾਬਾ
Carrie Ann Inaba.jpg
ਜਨਮ (1968-01-05) ਜਨਵਰੀ 5, 1968 (ਉਮਰ 52)
Honolulu, Hawaii, U.S.
ਅਲਮਾ ਮਾਤਰPunahou School
ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ
ਪੇਸ਼ਾਅਭਿਨੇਤਰੀ, ਗਾਇਕਾ, ਨ੍ਰਿਤਕੀ, ਕੋਰੀਓਗ੍ਰਾਫਰ, ਟੈਲੀਵਿਜ਼ਨ ਜੱਜ,
ਸਰਗਰਮੀ ਦੇ ਸਾਲ1986–present
ਭਾਗੀਦਾਰArtem Chigvintsev (2006–08)
Jesse Sloan (2009–2012)
Robb Derringer (2016-)

ਕੈਰੀ-ਐਨ ਇਨਾਬਾ (ਜਨਮ 5 ਜਨਵਰੀ, 1968) ਇੱਕ ਅਮਰੀਕੀ ਨ੍ਰਿਤਕੀ ਕੋਰੀਓਗ੍ਰਾਫਰ, ਟੈਲੀਵਿਜ਼ਨ ਨਾਚ ਮੁਕਾਬਲੇ ਜੱਜ, ਅਦਾਕਾਰਾ, ਖੇਡ ਦੀ ਮੇਜ਼ਬਾਨ, ਅਤੇ ਗਾਇਕਾ ਸੀ। 

ਉਸਨੇ ਅਪਣਾ ਕਿੱਤਾ ਜਪਾਨ ਵਿੱਚ ਗਾਇਕਾ ਦੇ ਤੌਰ 'ਤੇ ਆਰੰਭ ਕੀਤਾ , ਪਰ ਉਸਨੂੰ ਨ੍ਰਿਤਕੀ ਵਜੋਂ ਜਾਣਿਆ ਜਾਂਦਾ ਸੀ।

ਮੁੱਢਲਾ ਜੀਵਨ[ਸੋਧੋ]

ਇਨਾਬਾ ਹੋਨੋਲੂ,ਹਵਾਈ ਵਿੱਚ ਜਨਮੀ ਅਤੇ ਪਲੀ,ਇਸ ਤੋਂ ਇਲਾਵਾ ਪੁਨਾਹੋਊ ਸਕੂਲ ਤੋਂ 1986 ਵਿੱਚ ਗ੍ਰੈਜੁਏਸ਼ਟ ਕੀਤੀ।[1] ਉਸਨੇ ਸੰਸਾਰ ਕਲਾ ਅਤੇ ਸਭਿਆਚਾਰ ਵਿੱਚ ਬੀ.ਏ.ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਸੋਫੀਆ ਯੂਨੀਵਰਸਿਟੀ, ਕੈਲੀਫੋਰਨੀਆ ਯੂਨਿਵਰਸਿਟੀ-ਇਰਵਿਨ, ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ ਵੀ ਹਾਜ਼ਰੀ ਦਿੱਤੀ।[2]

ਕਿੱਤਾ[ਸੋਧੋ]

ਗਾਇਕੀ[ਸੋਧੋ]

ਇਨਾਬਾ ਜਪਾਨੀ ਬੋਲਦੀ ਸੀ,1986 ਤੋਂ 1988 ਤੱਕ ਟੋਕੀਓ ਰਹੀ ਅਤੇ ਇਕ ਪ੍ਰਸਿੱਧ ਗਾਇਕਾ ਸੀ।. ਉਸ ਨੇ ਤਿੰਨ ਇਕਹਰੇ ਗੀਤ ਗਾਏ, "ਪਾਰਟੀ ਗਰਲ " (ਹਮਾਇਤ ਨਾਲ "ਨੀਲਾ ਚੀਨ"), "ਬੀ ਯੂਅਰ ਗਰਲ" (ਹਮਾਇਤ ਨਾਲ "6½ ਕੈਪੇਜੀਓ"), ਅਤੇ "ਯੂਮ ਨੋ ਸਨੇਕਾ" ( ਸਰਚਿੰਗ ਦੀ ਹਮਾਇਤ ਨਾਲ) ਅਤੇ ਰੇਡੀਓ ਹਫਤਾਵਾਰੀ ਨੂੰ ਹੋਸਟ ਕੀਤਾ ਤੇ ਟੈਲੀਵਿਜ਼ਨ ਦੀ ਲੜੀ ਵਿੱਚ ਕੰਮ ਕੀਤਾ।

ਨਾਚ[ਸੋਧੋ]

ਅਮਰੀਕਾ ਵਾਪਿਸ ਜਾਣ ਤੋਂ ਬਾਅਦ ਇਨਾਬਾ ਟੈਲੀਵਿਜ਼ਨ ਸੀਰੀਜ਼ "ਇਨ ਲਿਵਿੰਗ ਕਲਰ" ਦੀਆਂ "ਫਲਾਈ ਗਰਲਜ਼" ਵਿਚੋਂ ਇਕ ਸੀ।

ਫਿਲਮੋਗ੍ਰਾਫ਼ੀ[ਸੋਧੋ]

ਫ਼ਿਲਮ[ਸੋਧੋ]

ਸਾਲ ਫ਼ਿਲਮ ਭੂਮਿਕਾ  ਨੋਟਸ
1993 ਰਿਦਮ  ਐੰਡ ਜੈਮ ਨ੍ਰਿਤਕੀ ਟੀ.ਵੀ.ਮੂਵੀ
1995 ਲੋਰਡ ਓਫ ਇਲੂਜ਼ਨ ਨ੍ਰਿਤਕੀ
1995 ਸ਼ੋਅ ਗਰਲਜ਼ ਦੇਵੀ ਨ੍ਰਿਤਕੀ
1995 ਮੋਨਸਟਰ ਮੈਸ਼:ਦ ਮੂਵੀ  ਨ੍ਰਿਤਕੀ #2 ਸਿੱਧਾ DVD ਵਿੱਚ 
1999 ਅਸਟਨ ਪਾਵਰਜ਼: ਦ ਸ੍ਪਾਈ ਹੂ ਸ਼ੈਗਡ ਮੀ ਨ੍ਰਿਤਕੀ #1
1999 ਅਮਰੀਕਨ ਵਰਜਨ  ਹੀਰੋਮੀ ਸਿੱਧਾ DVD ਵਿੱਚ
2000 ਬੋਆਇਜ਼ ਐੰਡ ਗਰਲਜ਼ ਨ੍ਰਿਤਕੀ
2002 ਅਸਟਨ ਪਾਵਰਜ਼ ਇਨ ਗੋਲਡਮੈਂਬਰ

ਟੈਲੀਵਿਜ਼ਨ[ਸੋਧੋ]

  ਜੱਜ

ਸਾਲ  ਫ਼ਿਲਮ ਭੂਮਿਕਾ  ਨੋਟਸ
1990–1992 ਇਨ ਲਿਵਿੰਗ ਕਲਰ  ਫਲਾਈ  ਗਰਲ  68 episodes
1999 ਜੈਕ ਐੰਡ ਜਿਲ  ਨ੍ਰਿਤਕੀ  Episode: Fear and Loathing in Gotham
2000–2001 ਨਿੱਕੀ  ਨ੍ਰਿਤਕੀ 4 episodes
2005–present ਡਾੰਸਿੰਗ ਵਿਦ ਦ ਸਟਾਰਜ਼
2009 ਹੰਨਾ ਮੋਨਟਨਾ ਟੀਨਾ  Episode: Papa's Got a Brand New Friend
2010–2011 1 vs. 100

ਹਵਾਲੇ[ਸੋਧੋ]

  1. "Women's Health Experience" (PDF). Womenshealthexperience.com. Retrieved September 22, 2012. 
  2. http://bijog.com/biography/carrie-ann-inaba