ਕੈਲੀਗ੍ਰਾਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕੈਲੀਗਰਾਫੀ (Calligraphy) ਇੱਕ ਅੱਖਰ ਕਲਾ ਹੈ। ਇਸ ਵਿੱਚ ਬਰਸ਼ / ਕਰੋਕਿਲ / ਵੱਖ ਵੱਖ ਤਰੀਕੇ ਅਤੇ ਸਟਰੋਕ ਦੇ ਫਾਊਂਟੇਨ ਪੈੱਨ ਅਤੇ ਨਿੱਬ ਦੀ ਸਹਾਇਤਾ ਨਾਲ ਇੱਕ ਵਿਸ਼ੇਸ਼ ਸ਼ੈਲੀ ਵਿੱਚ ਆਪਣੀ ਲਿਖਾਈ ਦੀ ਡਿਜਾਇਨ ਪਰਿਕਿਰਿਆ ਨੂੰ ਸਿੱਖਿਆ ਅਤੇ ਅਪਣਾਇਆ ਜਾਂਦਾ ਹੈ। ਅੱਜਕੱਲ੍ਹ ਕੈਲੀਗਰਾਫੀ ਹਥਲਿਖਤ ਦੇ ਇਲਾਵਾ ਕੰਪਿਊਟਰ ਨਾਲ ਵੀ ਕੀਤੀ ਜਾਂਦੀ ਹੈ। ਕੈਲੀਗਰਾਫੀ ਨੂੰ ਪਾਪਕਾਰਨ (ਬਬਲਗਮ ਵਰਗੇ ਸਵਾਦ ਵਾਲੀ) ਲਿਖਣ ਸ਼ੈਲੀ ਵੀ ਕਹਿੰਦੇ ਹਨ।