ਕੈਲੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੈਲੜ ਪਿੰਡ ਚੰਡੀਗੜ ਆਬਾਦ ਕਰਨ ਵੇਲੇ 1952 ਵਿੱਚ ਉਜਾੜ ਦਿੱਤਾ ਗਿਆ ਸੀ।ਇਸ ਪਿੰਡ ਦੇ ਰਕਬੇ ਵਿੱਚ ਚੰਡੀਗੜ੍ਹ ਦਾ ਸੈਕਟਰ 15 ਅਤੇ 16 ਵਸਾਇਆ ਗਿਆ ਸੀ। ਸੈਕਟਰ 16 ਦਾ ਸਰਕਾਰੀ ਹਸਪਤਾਲ ਇਸ ਪਿੰਡ ਦੇ ਰਕਬੇ ਵਿੱਚ ਬਣਾਇਆ ਹੋਇਆ ਹੈ। ਇਸ ਪਿੰਡ ਦੇ 800 ਦੇ ਕਰੀਬ ਘਰ ਸਨ ਅਤੇ ਜਿਆਦਾਤਰ ਲੋਕ ਟਿਵਾਣਾ ਗੋਤ ਦੇ ਸਨ ਜੋ ਕੁਰਾਲੀ, ਖਰੜ,ਦੈਡੀ,ਮਜਾਤ,ਚਟੌਲੀ ਆਦਿ ਪਿੰਡਾਂ ਵਿੱਚ ਜਾ ਵਸੇ।

[1]

ਹਵਾਲੇ[ਸੋਧੋ]