ਕੈੱਲਟਿਕ ਪਾਰਕ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਕੈੱਲਟਿਕ ਪਾਰਕ | |
|---|---|
| ਪਾਰਕਹੇਡ[1] | |
| ਟਿਕਾਣਾ | ਗਲਾਸਗੋ, ਸਕਾਟਲੈਂਡ |
| ਖੋਲ੍ਹਿਆ ਗਿਆ | 1892 |
| ਮਾਲਕ | ਕੈੱਲਟਿਕ ਫੁੱਟਬਾਲ ਕਲੱਬ[2] |
| ਤਲ | ਘਾਹ |
| ਉਸਾਰੀ ਦਾ ਖ਼ਰਚਾ | £ 35,000[2] |
| ਸਮਰੱਥਾ | 60,355[3] |
| ਕਿਰਾਏਦਾਰ | |
| ਕੈੱਲਟਿਕ ਫੁੱਟਬਾਲ ਕਲੱਬ[2] | |
ਕੈੱਲਟਿਕ ਪਾਰਕ, ਇਸ ਨੂੰ ਗਲਾਸਗੋ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਕੈੱਲਟਿਕ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 60,355 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]
ਹਵਾਲੇ
[ਸੋਧੋ]- ↑ Swan, Craig (11 November 2011). "Former Celtic star urges Old Firm to sell stadium names to save clubs". Daily Record. Trinity Mirror. Retrieved 11 November 2011.
- ↑ 2.0 2.1 2.2 Inglis 1996, p. 432
- ↑ 3.0 3.1 "Celtic Football Club". www.spfl.co.uk. Scottish Professional Football League. Retrieved 22 January 2014.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਕੈੱਲਟਿਕ ਪਾਰਕ ਨਾਲ ਸਬੰਧਤ ਮੀਡੀਆ ਹੈ।
- ਕੈੱਲਟਿਕ ਪਾਰਕ WorldStadia.com ਤੇ
- ਕੈੱਲਟਿਕ ਪਾਰਕ ਦੇ ਵਾਤਾਵਰਣ Archived 2015-10-19 at the Wayback Machine.
- ਗੂਗਲ ਮੈਪਸ ਚਿੱਤਰ