ਕੋਇਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਇਟਾ
ਕੋਟਾ
کوېټه
ਜ਼ਿਲ੍ਹਾ ਸ਼ਹਿਰ
ਕੋਇਟਾ is located in ਪਾਕਿਸਤਾਨ
ਕੋਇਟਾ
ਕੋਇਟਾ
ਪਾਕਿਸਤਾਨ ਵਿੱਚ ਸਥਿਤੀ
30°11′N 67°00′E / 30.183°N 67.000°E / 30.183; 67.000
ਮੁਲਕ ਪਾਕਿਸਤਾਨ
ਖੇਤਰ ਬਲੋਚਿਸਤਾਨ
ਪਾਕਿਸਤਾਨ ਦੇ ਜ਼ਿਲ੍ਹੇ ਕੋਇਟਾ ਜ਼ਿਲ੍ਹਾ
Autonomous towns 2
Union councils 66[1]
ਸਰਕਾਰ
 • ਕਿਸਮ ਸ਼ਹਿਰ
 • ਕਮਿਸ਼ਨਰ Kambar Dashti
 • ਡਿਪਟੀ ਕਮਿਸ਼ਨਰ Abdul Lateef Khan Kakar
ਖੇਤਰਫਲ
 • ਕੁੱਲ [
ਉਚਾਈ 1,680
ਅਬਾਦੀ (2012)
 • ਕੁੱਲ 15
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ PST (UTC+5)
 • ਗਰਮੀਆਂ (DST) PDT (UTC+6)
ਏਰੀਆ ਕੋਡ 081

ਕੋਇਟਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਤੇ ਜ਼ਿਲ੍ਹਾ ਕੋਇਟਾ ਦਾ ਹੈੱਡਕੁਆਟਰ ਹੈ। ਇਹ ਸੂਬਾ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਫ਼ਰੂਟ ਦਾ ਗੜ੍ਹ ਵੀ ਆਖਿਆ ਜਾਂਦਾ ਹੈ। ਇਹ 1,680 ਮੀਟਰ (5,510 ਫੁੱਟ) ਦੀ ਮਦਰੀ ਉੱਚਾਈ ਤੇ ਵਸਿਆ ਹੈ। ਐਂਜ ਇਹ ਪਾਕਿਸਤਾਨ ਦਾ ਇਕੱਲਾ ਉੱਚਾਈ ਤੇ ਵਸਦਾ ਅਹਿਮ ਸ਼ਹਿਰ ਹੈ। 896,090 ਦੀ ਜਨਸੰਖਿਆ ਇਹਨੂੰ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਪਾਕਿਸਤਾਨ ਦਾ ਇੱਕ ਅਹਿਮ ਸ਼ਹਿਰ ਬਣਾਂਦੀ ਹੈ।

ਹਵਾਲੇ[ਸੋਧੋ]