ਕੋਟਕ ਮਹਿੰਦਰਾ ਬੈਂਕ
ਕਿਸਮ | ਪਬਲਿਕ |
---|---|
ਬੀਐੱਸਈ: 500247 ਐੱਨਐੱਸਈ: KOTAKBANK CNX Nifty Constituent | |
ISIN | INE237A01028 ![]() |
ਉਦਯੋਗ | ਬੈਂਕਿੰਗ, ਵਿੱਤੀ ਸੇਵਾ |
ਸਥਾਪਨਾ | ਫਰਵਰੀ 2003 |
ਸੰਸਥਾਪਕ | ਉਦੈ ਕੋਟਕ |
ਮੁੱਖ ਦਫ਼ਤਰ | ਮੁੰਬਈ, ਮਹਾਰਾਸ਼ਟਰ, ਭਾਰਤ |
ਮੁੱਖ ਲੋਕ | ਸ਼ੰਕਰ ਅਚਾਰੀਆ (ਚੇਅਰਮੈਨ) ਉਦੈ ਕੋਟਕ (ਐਮਡੀ ਅਤੇ ਸੀਈਓ) |
ਉਤਪਾਦ | ਕ੍ਰੈਡਿਟ ਕਾਰਡ, ਕੰਜ਼ਿਊਮਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਵਿੱਤ ਅਤੇ ਬੀਮਾ, ਮੌਰਗੇਜ ਕਰਜ਼ੇ, ਪ੍ਰਾਈਵੇਟ ਬੈਂਕਿੰਗ, ਵੈਲਥ ਮੈਨੇਜਮੈਂਟ, ਨਿਵੇਸ਼ ਬੈਕਿੰਗ |
ਕਮਾਈ | ![]() |
![]() | |
![]() | |
ਕੁੱਲ ਸੰਪਤੀ | ![]() |
ਕਰਮਚਾਰੀ | 33,013 (2017)[1] |
ਪੂੰਜੀ ਅਨੁਪਾਤ | 16.77%[1] |
ਵੈੱਬਸਾਈਟ | www |
ਕੋਟਕ ਮਹਿੰਦਰਾ ਬੈਂਕ ਇੱਕ ਭਾਰਤੀ ਨਿੱਜੀ ਬੈਂਕ ਹੈ। ਇਸਦਾ ਮੁੱਖ ਦਫਤਰ ਮੁੰਬਈ, ਮਹਾਰਾਸ਼ਟਰ ਭਾਰਤ ਵਿੱਚ ਹੈ। ਫਰਵਰੀ 2003 ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ, ਗਰੁੱਪ ਦੀ ਪ੍ਰਮੁੱਖ ਕੰਪਨੀ ਕੋਟਕ ਮਹਿੰਦਰਾ ਫਾਇਨ੍ਹਾਂਸ ਲਿਮਟਿਡ ਨੂੰ ਬੈਂਕ ਦੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਲਾਇਸੈਂਸ ਦਿੱਤਾ ਸੀ।[2]
ਹਵਾਲੇ[ਸੋਧੋ]
- ↑ 1.0 1.1 1.2 1.3 1.4 1.5 "Balance Sheet 31.03.2017" kotak.com (16 March 2018).
- ↑ "About Us". www.kotak.com. Retrieved 2015-12-03.