ਕੋਫ਼ੀ ਅੰਨਾਨ ਸੀਰੀਆਈ ਸ਼ਾਂਤੀ ਯੋਜਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੋਫ਼ੀ ਅੰਨਾਨ ਸੀਰੀਆਈ ਸ਼ਾਂਤੀ ਯੋਜਨਾ ਮਾਰਚ 2012 ਵਿੱਚ ਅਰਬ ਲੀਗ ਅਤੇ ਸੰਯੁਕਤ ਰਾਸ਼ਟਰ ਦੁਆਰਾ ਬਣਾਈ ਗਈ। ਇਹ ਯੋਜਨਾ ਲੰਬੇ ਸਮੇਂ ਤੋਂ ਚੱਲ ਰਹੀ ਸੀਰੀਆਈ ਘਰੇਲੂ ਜੰਗ ਨੂੰ ਰੋਕਣ ਲਈ ਬਣਾਈ ਗਈ।

ਇਸ ਯੋਜਨਾ ਦੇ ਸ਼ੁਰੂ ਹੋਣ ਸਮੇਂ,ਮਾਰਚ ਦੇ ਆਖਰੀ ਸਮੇਂ ਅਤੇ ਅਪ੍ਰੈਲ ਦੇ ਪਹਿਲੇ ਮਹੀਨੇ, ਜਦੋਂ ਇਹ ਮੰਨਿਆ ਜਾਣ ਲੱਗਿਆ ਕਿ ਸੀਰੀਆ ਸਰਕਾਰ ਇਸ ਨਾਲ ਸਹਿਮਤ ਹੈ ਤਾਂ ਉਸ ਸਮੇਂ ਜੰਗ ਦੇ ਨਵੇਂ ਸੰਕੇਤ ਅਤੇ ਸਿਆਸਤਦਾਨਾਂ ਦੁਆਰਾ ਨਿਰਾਸ਼ਾਜਨਕ ਬਿਆਨਾਂ ਕਾਰਣ ਇਸ ਯੋਜਨਾਂ ਤੇ ਪਾਣੀ ਫਿਰ ਗਿਆ। ਮਈ 2012 ਤੱਕ ਸੰਯੁਕਤ ਰਾਸ਼ਟਰ ਨੇ ਵੀ ਮੰਨ ਲਿਆ ਕਿ ਇਹ ਯੋਜਨਾਂ ਮੁਸੀਬਤ ਵਿੱਚ ਹੈ।[1]

ਹਵਾਲੇ[ਸੋਧੋ]

  1. Syria unrest: Opposition seeks arms pledge. BBC News, 24 February 2012. Retrieved 26 October 2013.