ਅਰਬ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਬ ਮੁਲਕਾਂ ਦੀ ਲੀਗ
  • جامعة الدول العربية
  • ਜਾਮਿʻਅਤ ਅਦ-ਦੁਆਲ ਅਲ-ʻਅਰਬੀਆ
ਅਰਬ ਲੀਗ ਦਾ ਝੰਡਾ ਕੁਲ-ਚਿੰਨ੍ਹ of ਅਰਬ ਲੀਗ
ਅਰਬ ਲੀਗ ਦੀ ਥਾਂ
ਪ੍ਰਬੰਧਕੀ ਕੇਂਦਰ ਕੈਰੋa
ਰਾਸ਼ਟਰੀ ਭਾਸ਼ਾਵਾਂ
ਮੈਂਬਰੀ
ਆਗੂ
 -  ਅਰਬ ਲੀਗ ਸਕੱਤਰ ਨਬੀਲ ਅਲ-ਅਰਬੀ
 -  ਅਰਬ ਸੰਸਦ ਅਲੀ ਅਲ-ਦਕ਼ਬਾਸ਼ੀ
 -  ਕੌਂਸਲ ਪ੍ਰੈਜ਼ੀਡੈਂਸੀ  ਲਿਬਨਾਨ
ਵਿਧਾਨ ਸਭਾ ਅਰਬ ਸੰਸਦ
ਸਥਾਪਨਾ
 -  ਸਿਕੰਦਰੀਆ ਪ੍ਰੋਟੋਕੋਲ ੨੨ ਮਾਰਚ ੧੯੪੫ 
ਖੇਤਰਫਲ
 -  ਕੁੱਲ ਰਕਬਾ ੧,੩੩,੩੩,੨੯੬ ਕਿਮੀ2 
੫੧,੪੮,੦੪੮ sq mi 
ਅਬਾਦੀ
 -  ੨੦੧੨ ਦਾ ਅੰਦਾਜ਼ਾ ੪੦੦੬੫੨੪੮੬ 
 -  ਆਬਾਦੀ ਦਾ ਸੰਘਣਾਪਣ ੨੪.੩੩/ਕਿਮੀ2 
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧.੮੯੮ ਟ੍ਰਿਲੀਅਨ[੧] 
 -  ਪ੍ਰਤੀ ਵਿਅਕਤੀ $੧੧੮੯੫ 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩.੫੨੬ ਟ੍ਰਿਲੀਅਨ 
 -  ਪ੍ਰਤੀ ਵਿਅਕਤੀ $੪੨੩੯ 
ਮੁੱਦਰਾ
ਸਮਾਂ ਖੇਤਰ (ਯੂ ਟੀ ਸੀ+੦ ਤੋਂ +੪)
ਵੈੱਬਸਾਈਟ
www.lasportal.org

ਅਰਬ ਮੁਲਕਾਂ ਦੀ ਲੀਗ (ਅਰਬੀ: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ 'ਤੇ ਅਰਬ ਲੀਗ (ਅਰਬੀ: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ ੨੨ ਮਾਰਚ ੧੯੪੫ ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (੧੯੪੯ ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆਯਮਨ ੫ ਮਈ ੧੯੪੫ ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ ੨੨ ਮੈਂਬਰ ਹਨ ਪਰ ਨਵੰਬਰ ੨੦੧੧ ਤੋਂ ਅੰਦਰੂਨੀ ਜੰਗ ਕਰਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।[੨]

ਹਵਾਲੇ[ਸੋਧੋ]