ਸਮੱਗਰੀ 'ਤੇ ਜਾਓ

ਕੋਬੀ ਬ੍ਰਾਇੰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 ਕੋਬੀ ਬੀਨ ਬ੍ਰਾਇੰਟ (23 ਅਗਸਤ, 1978 - 26 ਜਨਵਰੀ, 2020) ਇੱਕ ਅਮਰੀਕੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਸੀ। ਟੀਮ ਵਿੱਚ ਉਹ ਇੱਕ ਸ਼ੂਟਿੰਗ ਗਾਰਡ ਸੀ ਅਤੇ ਉਸਨੇ ਆਪਣਾ ਸਾਰਾ 20 ਵਰ੍ਹਿਆਂ ਦਾ ਕਰੀਅਰ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (NBA) ਦੀ ਟੀਮ ਲੌਸ ਐਂਜੇਲਸ ਲੇਕਰਜ਼ ਵਿੱਚ ਕੱਢਿਆ। ਬ੍ਰਾਇੰਟ ਨੇ ਪੰਜ ਐੱਨਬੀਏ ਚੈਂਪੀਅਨਸ਼ਿਪਜ਼ ਜਿੱਤੀਆਂ, 18 ਵੲਰ ਔਲ-ਸਟਾਰ ਬਣਿਆ। ਉਸਨੂੰ 2020 ਵਿੱਚ ਨਾਇਸਮਿਥ ਮੈਮੋਰੀਅਲ ਬਾਸਕਿਟਬਾਲ ਹੌਲ ਔਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ।