ਕੋਲਹਾਪੁਰ
ਦਿੱਖ
ਕੋਲਹਾਪੁਰ
कोल्हापुर ਕੋਲਾਪੁਰ | |
|---|---|
ਨਿਊ ਪੈਲੇਸ (ਸ਼ਾਹੁ ਪੈਲੇਸ) ਕੋਲਹਾਪੁਰ, ਮਹਾਂਰਾਸ਼ਟਰ | |
| ਉਪਨਾਮ: ਕਰਵੀਰ | |
| ਦੇਸ਼ | |
| ਰਾਜ | ਮਹਾਰਾਸ਼ਟਰ |
| District | Kolhapur |
| ਸਰਕਾਰ | |
| • ਕਿਸਮ | Municipal Corporation |
| • ਮੇਅਰ | ਤਰੁਪਤੀ ਮਾਲਵੀ |
| ਖੇਤਰ | |
• ਕੁੱਲ | 66.82 km2 (25.80 sq mi) |
| ਉੱਚਾਈ | 545.6 m (1,790.0 ft) |
| ਆਬਾਦੀ (2011) | |
• ਕੁੱਲ | 5,49,283 |
| • ਘਣਤਾ | 8,200/km2 (21,000/sq mi) |
| ਵਸਨੀਕੀ ਨਾਂ | Kolhapurkar |
| ਭਾਸ਼ਾ | |
| • ਦਫ਼ਤਰੀ | Marathi |
| ਸਮਾਂ ਖੇਤਰ | ਯੂਟੀਸੀ+5:30 (IST) |
| PIN | 416002,416005. |
| Telephone code | 0231 |
| ਵਾਹਨ ਰਜਿਸਟ੍ਰੇਸ਼ਨ | MH-09 |
| ਵੈੱਬਸਾਈਟ | Official Site |
ਕੋਲਹਾਪੁਰ ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦਾ ਇੱਕ ਸ਼ਹਿਰ ਹੈ[1]। ਇਹ ਪੰਚਗੰਗਾ ਨਦੀ ਘਾਟੀ ਵਿੱਚ ਸਥਿਤ ਹੈ। ਇਹ ਕੋਲਹਾਪੁਰ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਹੈ। ਕੋਲਹਾਪੁਰ ਪੁਣੇ ਡਵੀਸਨ [2] ਦੇ ਪ੍ਰਸ਼ਾਸ਼ਨ ਅਧੀਨ ਆਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਕੋਲਹਾਪੁਰ ਇੱਕ ਰਿਆਸਤ ਸੀ ਅਤੇ ਇਸ ਉੱਤੇ ਮਰਾਠੀ ਵੰਸ਼ ਦੇ ਭੋਂਸਲੇ ਛਤਰਪਤੀ ਦਾ ਰਾਜ ਸੀ।
ਇਤਿਹਾਸ
[ਸੋਧੋ]ਹਵਾਲੇ
[ਸੋਧੋ]- ↑ "(About Kolhapur)।ntroduction". Kolhapur Municipal Corporation. Archived from the original on 2020-01-13. Retrieved April 2015.
{{cite web}}: Check date values in:|accessdate=(help) - ↑ Sarang Dastane, TNN (30 May 2015). "Tankers deployed in 30 villages in Pune district". The Times of।ndia. Pune. Retrieved 1 June 2015.