ਕੋਲੂ (ਰਾਜਸਥਾਨ)
ਦਿੱਖ
ਕੋਲੂ ਜਾਂ ਕੋਲੂ ਪਬੂਜੀ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਦੀ ਫਲੋਦੀ ਤਹਿਸੀਲ ਦਾ ਇੱਕ ਪਿੰਡ ਹੈ। ਇਸ ਪਿੰਡ ਵਿੱਚ ਲੋਕ ਦੇਵਤਾ ਪਾਬੂਜੀ ਦਾ ਜਨਮ ਹੋਇਆ ਸੀ। [1]
ਕੋਲੂ ਦਾ ਨਜ਼ਦੀਕੀ ਪਿੰਡ ਡੇਚੂ ਹੈ, ਅਤੇ ਤਹਿਸੀਲ ਫਲੋਦੀ ਤੋਂ 27.1 ਦੂਰ ਹੈ।[ਹਵਾਲਾ ਲੋੜੀਂਦਾ]
ਹਵਾਲੇ
[ਸੋਧੋ]- ↑ Animals in stone : Indian mammals sculptured through time. Brill. 2008. ISBN 9789004168190.