ਕੋਸਾ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਸਾ
isiXhosa
ਜੱਦੀ ਬੁਲਾਰੇਦੱਖਣੀ ਅਫ਼ਰੀਕਾ, ਲਿਸੋਥੋ
ਇਲਾਕਾਪੂਰਬੀ ਅੰਤਰੀਪ, ਪੱਛਮੀ ਅੰਤਰੀਪ
ਨਸਲੀਅਤਕੋਸਾ, ਬਾਕਾ
Native speakers
76 ਲੱਖ (2007)[1]
ਨਾਈਜਰ-ਕਾਂਗੋ
 • ਅੰਧ-ਕਾਂਗੋ
  • ਬਨੂ-ਕਾਂਗੋ
   • ਬਾਂਤੋਈ
    • ਦੱਖਣੀ ਬਾਂਤੋਈ
     • ਬਾਂਤੂ
      • ਦੱਖਣੀ ਬਾਂਤੂ
       • ਨਿਗੂਨੀ
        • ਜ਼ੂੰਦਾ
         • ਕੋਸਾ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਦੱਖਣੀ ਅਫ਼ਰੀਕਾ
ਭਾਸ਼ਾ ਦਾ ਕੋਡ
ਆਈ.ਐਸ.ਓ 639-1ਫਰਮਾ:ISO 639-1
ਆਈ.ਐਸ.ਓ 639-2ਫਰਮਾ:ISO 639-2
ਆਈ.ਐਸ.ਓ 639-3xho
S.41[2]
ਭਾਸ਼ਾਈਗੋਲਾ99-AUT-fa incl.
varieties 99-AUT-faa
to 99-AUT-faj +
99-AUT-fb (isiHlubi)
South Africa 2011 Xhosa speakers proportion map.svg
ਦੱਖਣੀ ਅਫ਼ਰੀਕੀ ਅਬਾਦੀ ਦਾ ਅਨੁਪਾਤ ਜੋ ਘਰਾਂ ਵਿੱਚ ਕੋਸਾ ਬੋਲਦਾ ਹੈ

ਕੋਸਾ /ˈksə/[3] (ਕੋਸਾ: [isiXhosa] Error: {{Lang}}: text has italic markup (help) [isikǁʰóːsa]) ਦੱਖਣੀ ਅਫ਼ਰੀਕਾ ਦੀਆਂ ਅਧਿਕਾਰਕ ਭਾਸ਼ਾਵਾਂ ਵਿਚੋਂ ਇੱਕ ਹੈ। ਇਹ ਲਗਭਗ 76 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਭਾਵ ਦੱਖਣੀ ਅਫ਼ਰੀਕਾ ਦੀ ਅਬਾਦੀ ਦੇ ਲਗਭਗ 18% ਲੋਕਾਂ ਦੁਆਰਾ। ਜ਼ਿਆਦਾਤਰ ਬਾਂਤੂ ਬੋਲੀਆਂ ਦੀ ਤਰ੍ਹਾਂ ਕੋਸਾ ਇੱਕ ਧੁਨੀਆਤਮਕ ਬੋਲੀ ਹੈ ਭਾਵ ਪੰਜਾਬੀ ਵਾਂਗ ਸਵਰਾਂ ਅਤੇ ਵਿਅੰਜਨਾਂ ਦਾ ਇੱਕੋ ਸਮੂਹ ਵੱਖ-ਵੱਖ ਤਰ੍ਹਾਂ ਕਹੇ ਉੱਤੇ ਅੱਡ-ਅੱਡ ਮਤਲਬ ਦਿੰਦਾ ਹੈ। ਇਸ ਬੋਲੀ ਦਾ ਸਭ ਤੋਂ ਨਿਆਰਾ ਲੱਛਣ ਹੈ ਇਹਦੇ ਟਿਕਟਿਕ ਜਾਂ ਖਟਖਟ ਕਰਨ ਵਾਲੇ ਵਿਅੰਜਨ; ਕੋਸਾ ਸ਼ਬਦ ਆਪ ਵੀ ਇੱਕ ਟਿਕ ਦੀ ਅਵਾਜ਼ ਨਾਲ਼ ਸ਼ੁਰੂ ਹੁੰਦਾ ਹੈ।

ਹਵਾਲੇ[ਸੋਧੋ]

 1. Nationalencyklopedin "Världens 100 största språk 2007" The World's 100 Largest Languages in 2007
 2. Jouni Filip Maho, 2009. New Updated Guthrie List Online
 3. Laurie Bauer, 2007, The Linguistics Student's Handbook, Edinburgh