ਦੱਖਣੀ ਅਫ਼ਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝੰਡਾ ਝੰਡਾ
ਨਆਰਾ: !ke e: ǀxarra ǁke  (ǀXam)
"ਭਿੰਨ ਵਿੱਚ ਏਕਤਾ"
ਐਨਥਮ: ਦੱਖਣੀ ਅਫ਼ਰੀਕਾ ਦਾ ਕੌਮੀ ਗੀਤ
ਰਾਜਧਾਨੀਪ੍ਰਿਟੋਰੀਆ (ਅੰਤਰੰਗ)
ਬਲੂਮਫੋਂਟੈਨ (ਨਿਆਇਕ)
ਕੇਪਟਾਊਨ (ਵਿਧਾਇਕੀ)
ਸਭ ਤੋਂ ਵੱਡਾ ਜੋਹਾਨਿਸਬਰਗ (2006)[2]
ਐਲਾਨ ਬੋਲੀਆਂ
ਜ਼ਾਤਾਂ 79.6% ਕਾਲੇ
9.0% ਰੰਗੀ
8.9% ਗੋਰੇ
2.5% ਏਸ਼ੀਆਈ[4]
ਡੇਮਾਨਿਮ ਦੱਖਣੀ ਅਫ਼ਰੀਕੀ
ਸਰਕਾਰ ਸੰਵਿਧਾਨਕ ਸੰਸਦੀ ਗਣਰਾਜ
 •  ਰਾਸ਼ਟਰਪਤੀ ਜੇਕਬ ਜ਼ੂਮਾ
 •  ਉਪ-ਰਾਸ਼ਟਰਪਤੀ ਕਗਾਲੇਮਾ ਮੋਤਲਾਂਥੇ
 •  NCOP ਚੇਅਰਮੈਨ ਮ. ਜ. ਮਾਹਲੰਗੂ
 •  ਰਾਸ਼ਟਰੀ ਸਭਾ ਸਪੀਕਰ ਮੈਕਸ ਸਿਸੁਲੂ
 •  ਮੁੱਖ ਜੱਜ ਮੋਗੋਂਗ ਮੋਗੋਂਗ
ਕਾਇਦਾ ਸਾਜ਼ ਢਾਂਚਾ ਸੰਸਦ
 •  ਉੱਚ ਮਜਲਸ ਸੂਬਿਆਂ ਦਾ ਕੌਮੀ ਕੌਂਸਲ
 •  ਹੇਠ ਮਜਲਸ ਕੌਮੀ ਸਭਾ
ਸੁਤੰਤਰਤਾ ਸੰਯੁਕਤ ਬਾਦਸ਼ਾਹੀ ਤੋਂ
 •  ਏਕੀਕਰਨ 31 ਮਈ 1910 
 •  ਵੈਸਟਮਿੰਸਟਰ ਦਾ ਵਿਧਾਨ 11 ਦਸੰਬਰ 1931 
 •  ਗਣਰਾਜ 31 ਮਈ 1961 
ਰਕਬਾ
 •  ਕੁੱਲ 1,221,037 km2 (25ਵਾਂ)
471,443 sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  2011 ਮਰਦਮਸ਼ੁਮਾਰੀ 51,770,560[4]
 •  ਗਾੜ੍ਹ 42.4/km2 (169th)
109.8/sq mi
GDP (PPP) 2011 ਅੰਦਾਜ਼ਾ
 •  ਕੁੱਲ $555.134 ਬਿਲੀਅਨ[5]
 •  ਫ਼ੀ ਸ਼ਖ਼ਸ $10,973[5]
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $408.074 billion[5]
 •  ਫ਼ੀ ਸ਼ਖ਼ਸ $8,066[5]
ਜੀਨੀ (2009)63.1[6]
Error: Invalid Gini value · 2nd
HDI (2011)0.619 ਵਾਧਾ
Error: Invalid HDI value · 123rd
ਕਰੰਸੀ South African rand (ZAR)
ਟਾਈਮ ਜ਼ੋਨ SAST (UTC+2)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +27
ਇੰਟਰਨੈਟ TLD .za

ਦੱਖਣੀ ਅਫ਼ਰੀਕਾ (ਸਾਊਥ ਐਫ਼ਰੀਕਾ ਵੀ ਕਿਹਾ ਜਾਂਦਾ ਹੈ) ਅਫ਼ਰੀਕਾ ਦੇ ਦੱਖਣੀ ਸਿਰੇ 'ਚ ਪੈਂਦਾ ਇੱਕ ਗਣਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵਿੱਚ ਨਮੀਬੀਆ, ਬੋਤਸਵਾਨਾ ਅਤੇ ਜ਼ਿੰਬਾਬਵੇ ਅਤੇ ਉੱਤਰ-ਪੂਰਬ ਵਿੱਚ ਮੋਜ਼ੈਂਬੀਕ ਅਤੇ ਸਵਾਜ਼ੀਲੈਂਡ ਨਾਲ ਲੱਗਦੀਆਂ ਹਨ, ਜਦਕਿ ਲਿਸੋਥੋ ਇੱਕ ਅਜਿਹਾ ਦੇਸ਼ ਹੈ, ਜੋ ਪੂਰੀ ਤਰ੍ਹਾਂ ਦੱਖਣੀ ਅਫ਼ਰੀਕਾ ਨਾਲ ਘਿਰਿਆ ਹੋਇਆ ਹੈ।

ਹਵਾਲੇ[ਸੋਧੋ]

  1. "The Constitution". Constitutional Court of South Africa. Retrieved 3 September 2009. 
  2. "Principal Agglomerations of the World". Citypopulation.de. Retrieved 30 ਅਕਤੂਬਰ 2011.  Check date values in: |access-date= (help)
  3. The ਖੋਈ, ਨਾਮਾ and San languages; sign language; German, Greek, ਗੁਜਰਾਤੀ, ਹਿੰਦੀ, Portuguese, Tamil, Telegu and Urdu; and Arabic, Hebrew, Sanskrit and "other languages used for religious purposes in South Africa" have a special status. See Chapter 1, Article 6, of the Constitution.
  4. 4.0 4.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named census2011-factsheet
  5. 5.0 5.1 5.2 5.3 "South Africa". International Monetary Fund. Retrieved 2012-September-21.  Check date values in: |access-date= (help)
  6. "Gini Index". World Bank. Retrieved 2 March 2011.