ਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੌਮਾਂਤਰੀ ਕੁਦਰਤ ਸੰਭਾਲ ਸੰਘ
ਅੰਗਰੇਜ਼ੀ: International Union for Conservation of Nature (IUCN)
ਫ਼ਰਾਂਸੀਸੀ: Union internationale pour la conservation de la nature (UICN)
IUCN logo.svg
ਨਿਰਮਾਣ ਅਕਤੂਬਰ 1948, ਫ਼ੋਂਤੈਨਬਲੋ, ਫ਼ਰਾਂਸ
ਕਿਸਮ ਕੌਮਾਂਤਰੀ ਜੱਥੇਬੰਦੀ
ਮਕਸਦ/ਕਾਰਜ ਕੇਂਦਰ ਕੁਦਰਤ ਦੀ ਸੰਭਾਲ਼, ਜੀਵ-ਵਿਭਿੰਨਤਾ, ਕੁਦਰਤ-ਅਧਾਰਤ ਹੱਲ
ਟਿਕਾਣਾ ਖ਼ਿਊ ਮੋਵਰਨੀ 28, 1196 ਗਲਾਂਡ, ਸਵਿਟਜ਼ਰਲੈਂਡ
ਸੇਵਾ ਹੇਠ ਇਲਾਕਾ ਦੁਨੀਆਂ ਭਰ
ਮੁਹਤਬਰ ਲੋਕ ਜੂਲੀਆ ਮਾਰਤੋਂ-ਲਫ਼ੈਵਰ (ਸਧਾਰਨ ਚਾਲਕ)
ਜ਼ਾਂਙ ਛਿਨਸ਼ੰਙ (ਮੁਖੀ)
ਅਮਲਾ 1000 ਤੋਂ ਵੱਧ (ਦੁਨੀਆਂ ਭਰ 'ਚ)
ਵੈੱਬਸਾਈਟ ਆਈ.ਯੂ.ਸੀ.ਐੱਨ.

ਕੌਮਾਂਤਰੀ ਕੁਦਰਤ ਸੰਭਾਲ਼ ਸੰਘ (ਆਈ.ਯੂ.ਸੀ.ਐੱਨ. ਜਾਂ ਊ.ਈ.ਸੇ.ਐੱਨ.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜੀਹਦਾ ਮੁੱਖ ਟੀਚਾ "ਸਾਡੀਆਂ ਸਭ ਤੋਂ ਵੱਧ ਜ਼ਰੂਰੀ ਵਾਤਾਵਰਨ ਅਤੇ ਵਿਕਾਸ ਸੰਬੰਧੀ ਔਕੜਾਂ ਵਾਸਤੇ ਅਮਲੀ ਹੱਲ ਕੱਢਣਾ" ਹੈ।[1] ਇਹ ਜੱਥੇਬੰਦੀ ਆਈ.ਯੂ.ਸੀ.ਐੱਨ. ਲਾਲ ਸੂਚੀ ਜਾਰੀ ਕਰਦੀ ਹੈ ਜੋ ਵੱਖੋ-ਵੱਖ ਜਾਤੀਆਂ ਦੀ ਸੰਭਾਲ ਦੀ ਹਾਲਤ ਦਾ ਜਾਇਜ਼ਾ ਲੈਂਦੀ ਹੈ।[2]

ਹਵਾਲੇ[ਸੋਧੋ]

  1. "International Union for Conservation of Nature". iucn.org. IUCN. Retrieved 20 May 2010. 
  2. "Planet Of No Apes? Experts Warn It's Close". cbsnews.com. CBS News Online. 12 September 2007. Retrieved 22 March 2008.