ਨਸਲੀ ਸਮੂਹ
ਦਿੱਖ
(ਕੌਮੀਅਤ ਤੋਂ ਮੋੜਿਆ ਗਿਆ)
ਕੌਮੀਅਤ ਅਤੇ ਜਾਤੀ ਸਮੂਹ (ethnicity ਅਤੇ ethnic group) ਸਮਾਜਿਕ ਤੌਰ 'ਤੇ ਪਰਿਭਾਸ਼ਿਤ ਸਮੂਹ ਹੁੰਦਾ ਹੈ ਜਿਸਦਾ ਅਧਾਰ ਸਾਂਝਾ ਸੱਭਿਆਚਾਰ ਜਾਂ ਕੌਮੀਅਤ ਹੋਵੇ।[1][2] ਇਹ ਸਾਂਝੀ ਵਿਰਾਸਤ, ਵੰਸ਼ਕਰਮ, ਇਤਹਾਸ, ਲਹੂ ਦੇ ਸੰਬੰਧਾਂ, ਧਰਮ, ਭਾਸ਼ਾ, ਸਾਂਝੇ ਖੇਤਰ, ਰਾਸ਼ਟਰੀਅਤਾ ਜਾਂ ਭੌਤਿਕ ਰੰਗ-ਰੂਪ (ਯਾਨੀ ਸ਼ਕਲ - ਸੂਰਤ) ਉੱਤੇ ਆਧਾਰਿਤ ਹੋ ਸਕਦੀ ਹੈ, ਮਗਰ ਇਹ ਜਰੂਰੀ ਨਹੀਂ। ਕਿਸੇ ਜਾਤੀ ਸਮੂਹ ਦੇ ਮੈਂਬਰ ਆਪਣੇ ਇੱਕ ਜਾਤੀ ਸਮੂਹ ਨਾਲ ਸੰਬੰਧਤ ਹੋਣਤੋਂ ਜਾਣੂ ਹੁੰਦੇ ਹਨ; ਇਸ ਦੇ ਇਲਾਵਾ ਜਾਤੀ ਪਛਾਣ ਨੂੰ ਦੂਜਿਆਂ ਸਮੂਹਾਂ ਤੋਂ ਅੱਡਰਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵੀ ਲਗਾਤਾਰ ਦ੍ਰਿੜ ਕਰਾਉਂਦੀ ਰਹਿੰਦੀਆਂ ਹਨ।[3][4][5][6][7]
ਹਵਾਲੇ
[ਸੋਧੋ]- ↑ "Ethnicity". Oxford Dictionaries. Oxford University Press. Archived from the original on 2013-05-05. Retrieved 2013-05-17.
{{cite web}}
: Unknown parameter|dead-url=
ignored (|url-status=
suggested) (help) - ↑ Kerry Ferris and Jill Stein (2012). The Real World. New York: W. W. Norton & Company.
- ↑ Camoroff, John L. and Jean Camoroff 2009: Ethnicity।nc.. Chicago: Chicago Press.
- ↑ . The।nvention of Tradition, Sider 1993 Lumbee।ndian Histories
- ↑ O'Neil, Dennis. "Nature of Ethnicity". Palomar College. Archived from the original on 2012-12-05. Retrieved 2013-05-17.
{{cite web}}
: Unknown parameter|dead-url=
ignored (|url-status=
suggested) (help) - ↑ Seidner,(1982), Ethnicity, Language, and Power from a Psycholinguistic Perspective, pp. 2–3
- ↑ Smith 1987 pp. 21–22
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |