ਕੌਮੀ ਰਾਜ
ਦਿੱਖ
ਕੌਮੀ ਰਾਜ ਉਹ ਰਾਜ/ਮੁਲਕ ਹੈ ਜੋ ਕਿਸੇ ਕੌਮ ਦੀ ਇੱਕ ਸਿਰਮੌਰ ਜਾਂ ਖ਼ੁਦਮੁ਼ਖ਼ਤਿਆਰ ਇਲਾਕਾਈ ਇਕਾਈ ਵਜੋਂ ਸੇਵਾ ਕਰਨ ਰਾਹੀਂ ਆਪਣੀ ਸਿਆਸੀ ਮਾਨਤਾ ਹਾਸਲ ਕਰ ਲੈਂਦਾ ਹੈ।[1] ਰਾਜ ਜਾਂ ਮੁਲਕ ਇੱਕ ਸਿਆਸੀ ਅਤੇ/ਜਾਂ ਧਰਤ-ਸਿਆਸੀ ਇਕਾਈ ਹੈ, ਕੌਮ ਇੱਕ ਸੱਭਿਆਚਾਰਕ ਅਤੇ/ਜਾਂ ਜਾਤੀ ਇਕਾਈ ਹੈ। ਸ਼ਬਦ ਕੌਮੀ ਰਾਜ ਦਾ ਮਤਲਬ ਹੈ ਕਿ ਭੂਗੋਲਕ ਤੌਰ 'ਤੇ ਦੋਹੇਂ (ਕੌਮ ਅਤੇ ਮੁਲਕ) ਇੱਕਮਿੱਕ ਹੋ ਗਏ ਹਨ। ਕੌਮੀ ਰਾਜ ਦਾ ਗਠਨ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਸਮੇਂ ਹੋਇਆ ਪਰ ਇਹ ਮੁਲਕ੍-ਉਸਾਰੀ ਦਾ ਮੁੱਖ ਰੂਪ ਬਣ ਗਿਆ ਹੈ।
ਹਵਾਲੇ
[ਸੋਧੋ]- ↑ ਕੰਮ-ਚਲਾਊ ਪਰਿਭਾਸ਼ਾ: "ਕੌਮ" ਦੀ ਪਰਿਭਾਸ਼ਾ ਬਾਰੇ ਸੰਕਲਪੀ ਸਰਬ ਸਹਿਮਤੀ ਦੇ ਸਭ ਯਤਨ ਅਸਫ਼ਲ ਹੋਏ ਹਨ ", Lua error in ਮੌਡਿਊਲ:Citation/CS1 at line 3162: attempt to call field 'year_check' (a nil value). Lua error in ਮੌਡਿਊਲ:Citation/CS1 at line 3162: attempt to call field 'year_check' (a nil value). ਕੌਮ, ਰਾਜ, ਕੌਮੀ ਰਾਜ, ਅਤੇ ਕੌਮਪ੍ਰਸਤੀ ਦੇ ਖਾਸਿਆਂ ਦੁਆਲੇ ਬਣੇ ਪ੍ਰਭਾਵਾਂ ਦੀ ਚਰਚਾ ਕਰਦਾ ਹੈ, ਕੋਨੋਰ ਨੇ ਏਥਨੋਨੈਸ਼ਨਲਿਜਮ ਦੇ ਸੰਕਲਪ ਨੂੰ ਮਸ਼ਹੂਰ ਕੀਤਾ ਉਹ ਰਾਸ਼ਟਰ ਅਤੇ ਰਾਜ ਨੂੰ ਰਲਗੱਡ ਕਰਨ ਦੇ,ਅਤੇ ਸਾਰੇ ਰਾਜਾਂ ਨੂੰ ਹੀ ਰਾਸ਼ਟਰ ਰਾਜ ਵਜੋਂ ਲੈਣ ਦੇ ਰੁਝਾਨਾਂ ਦੀ ਚਰਚਾ ਕਰਦਾ ਹੈ। Sheila L. Crouche, Globalization and belonging discusses "The Definitional Dilemma" pp85ff.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |