ਸਮੱਗਰੀ 'ਤੇ ਜਾਓ

ਕੌਮੀ ਸਿੱਖਿਆ ਦਿਵਸ (ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੌਮੀ ਸਿੱਖਿਆ ਦਿਵਸ ਭਾਰਤ ਦੇ ਮਹਾਨ ਆਜ਼ਾਦੀ ਸੰਗਰਾਮੀਏ, ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ, ਮੌਲਾਨਾ ਅਬੁਲ ਕਲਾਮ ਆਜ਼ਾਦ (11 ਨਵੰਬਰ 1888 – 22 ਫਰਵਰੀ 1958), ਦੀ ਜਨਮ ਵਰ੍ਹੇਗੰਢ ਮਨਾਉਣ ਲਈ ਭਾਰਤ ਵਿੱਚ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਣ ਵਾਲਾ ਦਿਹਾੜਾ ਹੈ।[1][2][3]

ਹਵਾਲੇ

[ਸੋਧੋ]
  1. "Maulana Abul Kalam Azad remembered on National Education Day". The।ndian Express. 12 November 2008. Retrieved 10 November 2013.
  2. "National Education Day celebrated". The Hindu. 14 November 2011. Retrieved 10 November 2013.
  3. "Maulana Azad's birthday to be celebrated as National Education Day by Govt. of A.P." Siasat Daily. 7 November 2013. Retrieved 10 November 2013.