ਕੌਰਸੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਰਸੇਰਾ
Coursera.svg
Coursera's homepage in August 2014
ਵੈੱਬ-ਪਤਾwww.coursera.org
ਵਪਾਰਕਹਾਂ
ਸਾਈਟ ਦੀ ਕਿਸਮਆਨਲਾਇਨ ਸਿੱਖਿਆ
ਰਜਿਸਟਰੇਸ਼ਨਜ਼ਰੂਰੀ
ਬੋਲੀਆਂਅੰਗ੍ਰੇਜ਼ੀ, ਸਪੈਨਿਸ਼, ਫਰਾਂਸੀਸੀ, ਚੀਨੀ, ਅਰਬੀ, ਰੂਸੀ, ਪੁਰਤਗਾਲੀ, ਤੁਰਕੀ, ਯਹੂਦੀ, ਜਰਮਨ, ਇਤਾਲਵੀ
ਵਰਤੋਂਕਾਰ118 ਲੱਖ (ਮਾਰਚ 2015)[1]
ਜਾਰੀ ਕਰਨ ਦੀ ਮਿਤੀਅਪ੍ਰੈਲ 2012; 10 ਸਾਲ ਪਿਹਲਾਂ (2012-04)
ਅਲੈਕਸਾ ਦਰਜਾਬੰਦੀਵਾਧਾ 803 (March 2015)[2]
ਮੌਜੂਦਾ ਹਾਲਤActive

ਕੌਰਸੇਰਾ ਇੱਕ ਆਨਲਾਇਨ ਸਿੱਖਿਆ ਵਿਗਿਆਨ ਲਈ ਕੰਪਨੀ ਹੈ ਜੋ ਕਿ ਸ਼ਾਨਦਾਰ ਸਿੱਖਿਆ ਦੇਈ ਕੋਰਸ ਕਰਨ ਦੀ ਸਹੂਲੀਅਤ ਪ੍ਰਦਾਨ ਕਰਦੀ ਹੈ। ਇਹ ਸ਼ਾਨਦਾਰ ਯੂਨੀਵਰਸਿਟੀਆਂ ਅਤੇ ਵੱਡਿਆਂ ਸੰਗਠਨਾਂ ਨਾਲ ਕੰਮ ਕਰਦੀ ਹੈ ਅਤੇ ਉਹਨਾਂ ਦੁਆਰਾ ਅਤਿ-ਅਧਿਕ ਕੋਰਸ ਆਨਲਾਇਨ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਕੌਰਸੇਰਾ ਭੌਤਿਕ ਵਿਗਿਆਨ, ਯੰਤਰ ਸ਼ਾਸਤਰ, ਚਿਕਿਤਸਾ, ਵਿਦਿਆ ਸ਼ਾਸਤਰ, ਸਮਾਜਿਕ ਸ਼ਾਸਤਰ, ਗਣਿਤ, ਬਿਜਨਸ, ਕੰਪਿਊਟਰ, ਡਿਜਿਟਲ ਵਪਾਰ, ਆਦਿ ਵਿੱਚ ਕੋਰਸ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

ਹਵਾਲੇ[ਸੋਧੋ]

  1. "Community:Coursera". Coursera. 2013-10-23. Retrieved 2013-10-23. 
  2. "Coursera.org Site।nfo". Alexa।nternet. Retrieved 2014-09-10.