ਸਮੱਗਰੀ 'ਤੇ ਜਾਓ

ਕੌਸ਼ਲ ਪੰਵਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੌਸ਼ਲ ਪੰਵਾਰ (ਜਨਮ 10 ਅਕਤੂਬਰ 1977) ਦਿੱਲੀ ਯੂਨੀਵਰਸਿਟੀ ਦੇ ਮੋਤੀ ਲਾਲ ਨਹਿਰੂ ਕਾਲਜ ਵਿੱਚ ਅਸਿਸਟੇਂਟ ਪ੍ਰੋਫੈਸਰ ਹੈ ਅਤੇ ਸੰਸਕ੍ਰਿਤ ਪੜ੍ਹਾਉਂਦੀ ਹੈ।[1] ਪੰਵਾਰ ਬਹੁਜਨ ਸਮਾਜ ਅਤੇ ਇਸਤਰੀਆਂ ਨਾਲ ਜੁੜੇ ਮੁੱਦਿਆਂ ਬਾਰੇ ਵੀ ਸਰਗਰਮ ਹਨ। ਹੁਣ ਤੱਕ ਇਸ ਦੀਆਂ ਪੰਜ ਕਿਤਾਬਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

10 ਅਕਤੂਬਰ 1977 ਨੂੰ ਜਨਮੀ ਕੌਸ਼ਲ ਪੰਵਾਰ ਹਰਿਆਣਾ ਦੇ ਕੈਥਲ ਜ਼ਿਲੇ ਵਿੱਚ ਰਾਜੌਂਦ ਪਿੰਡ ਤੋਂ ਹੈ, ਉਸਦਾ ਪਰਿਵਾਰ ਜਿਆਦਾਤਰ ਮੈਲਾ ਚੁੱਕਣ ਅਤੇ ਹਥੀਂ ਮਿਹਨਤ ਵਿੱਚ ਲੱਗਿਆ ਸੀ। ਉਸ ਦੇ ਪਿਤਾ ਦੇ ਖੁੱਲ੍ਹੇ ਸਮਰਥਨ ਕਾਰਨ ਉਹ ਸਕੂਲ ਅਤੇ ਕਾਲਜ ਜਾ ਸਕੀ।[2]

ਹਵਾਲੇ

[ਸੋਧੋ]
  1. "लंदन स्कूल ऑफ इकोनोमिक्स के कॉलेज में भाषण देने जाएंगी कौशल पंवार". Archived from the original on 2017-07-08. {{cite web}}: Unknown parameter |dead-url= ignored (|url-status= suggested) (help)
  2. "ONE WOMAN AGAINST THE CASTE SYSTEM".