ਕੌਸਾ ਸੂਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਸਾ ਸੂਈ (ਲਾਤੀਨੀ: Causa sui; ਲਾਤੀਨੀ ਉਚਾਰਨ: [kawsa sʊi], ਲਾਤੀਨੀ ਵਿੱਚ ਅਰਥ "ਖ਼ੁਦ ਦੇ ਹੋਂਦ ਵਿੱਚ ਆਉਣ ਦਾ ਕਾਰਨ") ਅਜਿਹੀ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਆਪ ਵਿੱਚੋਂ ਪੈਦਾ ਹੋਈ ਹੋਵੇ। ਇਹ ਸਿਧਾਂਤ ਸਪੀਨੋਜ਼ਾ, ਸਿਗਮੰਡ ਫ਼ਰਾਇਡ, ਯੌਂ ਪੌਲ ਸਾਰਤਰ ਅਤੇ ਅਰਨੈਸਟ ਬੈਕਰ ਦੀਆਂ ਲਿਖਤਾਂ ਦੇ ਕੇਂਦਰ ਵਿੱਚ ਹੈ।

ਬਾਬਾ ਨਾਨਕ ਦੁਆਰਾ ਲਿਖੀ ਬਾਣੀ ਜਪੁਜੀ ਸਾਹਿਬ ਵਿੱਚ ਵੀ ਰੱਬ ਨੂੰ "ਅਜੂਨੀ ਸੈਭੰ" ਕਿਹਾ ਗਿਆ ਹੈ ਭਾਵ ਜੋ ਆਪਣੇ ਆਪ ਵਿੱਚ ਮੌਜੂਦ ਹੋਵੇ।[1]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "ਗੁਰੂ ਗ੍ਰੰਥ ਸਾਹਿਬ". Retrieved 4 ਸਤੰਬਰ 2015.  Check date values in: |access-date= (help)