ਕ੍ਰਾਂਤੀਕਾਰੀ
ਦਿੱਖ
| ਨਿਰਮਾਣ | 2007 |
|---|---|
| ਸੰਸਥਾਪਕ | ਵਿਨੋਦ ਕੁਮਾਰ ਆਜ਼ਾਦ |
| ਕਿਸਮ | ਪਰਾਈਵੇਟ |
| ਟਿਕਾਣਾ | |
| ਖੇਤਰ | ਭਾਰਤ |
| ਸੇਵਾਵਾਂ | ਈ-ਕਾਮਰਸ (ਇੰਟਰਨੈੱਟ ਸ਼ਾਪਿੰਗ) |
| ਸਹਾਇਕ | ਮਾਇਨਤਰਾ |
ਕ੍ਰਾਂਤੀਕਾਰੀ ਇੱਕ ਭਾਰਤੀ ਈ-ਕਾਮਰਸ ਦੀ ਵੇਬਸਾਇਟ ਹੈ ਜਿਸ ਦਾ ਹੈਡਕੁਆਟਰ ਰਾਜਪੁਰਾ, ਪੰਜਾਬ ਵਿੱਚ ਹੈ। ਇਹ ਵੇਬਸਾਇਟ ਵਿਨੋਦ ਕੁਮਾਰ ਆਜ਼ਾਦ ਨੇ 2008 ਵਿੱਚ ਸ਼ੁਰੂ ਕੀਤੀ ਸੀ। ਪਹਿਲਾਂ ਕ੍ਰਾਂਤੀਕਾਰੀ ਤੇ ਸਿਰਫ ਕਿਤਾਬਾਂ ਹੀ ਉਪਲੱਬਧ ਸੀ ਮਗਰ ਹੁਣ ਇਸ ਵਿੱਚ ਘਰ ਦਾ ਸਮਾਨ, ਕਪੜੇ ਅਤੇ ਹੋਰ ਵਖਰੇ ਸਵਦੇਸ਼ੀ ਸਮਾਨ ਵੀ ਉਪਲੱਬਧ ਹਨ।