ਕ੍ਰਿਤਿਕਾ ਕਾਮਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਤਿਕਾ ਕਾਮਰਾ
Kritika Kamra at AIAC Golden Achievers Awards.jpg
ਏਆਈਏਸੀ ਗੋਲਡਨ ਅਚੀਵਰਸ ਅਵਾਰਡਸ ਦੌਰਾਨ ਕਾਮਰਾ
ਜਨਮਕ੍ਰਿਤਿਕਾ ਕਾਮਰਾ
(1988-10-25) 25 ਅਕਤੂਬਰ 1988 (ਉਮਰ 33)[1][2]
ਅਸ਼ੋਕਨਗਰ, ਮੱਧ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007–ਵਰਤਮਾਨ

ਕ੍ਰਿਤਿਕਾ ਕਾਮਰਾ (25 ਅਕਤੂਬਰ, 1988) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਕ੍ਰਿਤਿਕਾ ਮਸ਼ਹੂਰ ਟੈਲੀਵਿਜ਼ਨ ਅਦਾਕਾਰਾਵਾਂ ਵਿਚੋਂ ਇੱਕ ਹੈ ਜਿਸ ਨੂੰ ਵਧੇਰੇ ਕਿਤਨੀ ਮਹੁਬਤ ਹੈ ਵਿੱਚ ਬਤੌਰ ਆਰੋਹੀ ਅਤੇ ਕੁਛ ਤੋ ਲੋਗ ਕਹੇਂਗੇ ਵਿੱਚ ਬਤੌਰ ਡਾ, ਨਿਧੀ ਜਾਣਿਆ ਜਾਂਦਾ ਹੈ।

ਇਸ ਦੇ ਨਾਲ ਨਾਲ ਇਸਨੇ ਕਈ ਟੈਲੀਵਿਜ਼ਨ ਕਾਲਪਨਿਕ ਪ੍ਰੋਗਰਾਮ ਅਤੇ ਰਿਏਲਟੀ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਇਸਨੂੰ ਕਾਲਪਨਿਕ ਨਾਟਕ ਰਿਪੋਰਟਸ ਵਿੱਚ ਕੰਮ ਕੀਤਾ ਅਤੇ ਜ਼ਰਾ ਨੱਚ ਕੇ ਦਿਖਾ ਅਤੇ ਝਲਕ ਦਿਖਲਾ ਜਾ ਵਰਗੇ ਰਿਏਲਟੀ ਸ਼ੋਆਂ ਵਿੱਚ ਵੀ ਭਾਗ ਲਿਆ। ਇਸਨੇ "ਐਮਟੀਵੀ ਵੇਬਡ 2" ਵਿੱਚ ਮੇਜ਼ਬਾਨੀ ਕੀਤੀ।

ਕ੍ਰਿਤਿਕਾ ਅੱਜ ਕੱਲ ਪ੍ਰੇਮ ਯਾ ਪਹੇਲੀ-ਚੰਦਰਕਾਂਤਾ ਵਿੱਚ ਬਤੌਰ ਮੁੱਖ ਭੂਮਿਕਾ, ਚੰਦਰਕਾਂਤਾ, ਕੰਮ ਕਰ ਰਹੀ ਹੈ।

ਮੁੱਢਲਾ ਜੀਵਨ[ਸੋਧੋ]

ਕ੍ਰਿਤਿਕਾ ਕਾਮਰਾ ਦਾ ਜਨਮ 25 ਅਕਤੂਬਰ, 1988 ਨੂੰ ਮੱਧ ਪ੍ਰਦੇਸ਼ ਵਿੱਚ ਹੋਇਆ। ਸਤਵੀਂ ਜਮਾਤ ਤੱਕ ਕ੍ਰਿਤਿਕਾ ਸੈਂਟ ਜਾਸਫ਼ ਸੀਨੀਅਰ ਸਕੈਂਡਰੀ ਸਕੂਲ, ਕਾਨਪੁਰ ਤੋਂ ਕੀਤੀ ਅਤੇ ਇਸਨੇ ਆਪਣੀ ਸਕੂਲੀ ਸਿੱਖਿਆ ਦਿੱਲੀ ਪਬਲਿਕ ਸਕੂਲ ਤੋਂ ਪੂਰੀ ਕੀਤੀ। ਇਸਦੇ ਪਿਤਾ ਇੱਕ ਡਾਕਟਰ ਹਨ ਅਤੇ ਮਾਤਾ ਇੱਕ ਸਥਾਪਿਤ ਫਰਮ ਲਈ ਕੰਮ ਕਰਦਾ ਹੈ। ਕਾਮਰਾ ਦਾ ਇੱਕ ਛੋਟਾ ਭਰਾ, ਰਾਹੁਲ ਕਾਮਰਾ, ਵੀ ਹੈ। ਇਸਨੇ ਆਪਣੀ ਗ੍ਰੈਜੁਏਸ਼ਨ "ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ" ਤੋਂ ਕਰ ਰਹੀ ਸੀ ਪਰ ਇਸਨੇ ਆਪਣੀ ਡਿਗਰੀ ਵਿੱਚ ਹੀ ਛੱਡ ਕੇ "ਕਿਤਨੀ ਮਹੁਬਤ ਹੈ" ਵਿੱਚ ਅਦਾਕਾਰੀ ਕੀਤੀ।

ਫ਼ਿਲਮੋਗ੍ਰਾਫੀ[ਸੋਧੋ]

ਲਘੁ ਫ਼ਿਲਮਾਂ[ਸੋਧੋ]

ਸਾਲ ਲਘੁ ਫ਼ਿਲਮ ਭੂਮਿਕਾ ਨੋਟਸ Ref(s)
2015 ਬੇਸਟ ਗਰਲਫਰੈਂਡ ਸੋਨਾਲੀ ਸਹਿ-ਕਲਾਕਾਰ ਵਿਕਰਾਂਤ ਮੈਸੀ [3]
2015 ਡਰਾਈ ਡ੍ਰੀਮਜ਼ ਗੁਮਨਾਮ ਸਹਿ-ਕਲਾਕਾਰ ਵਰੁਣ ਸੋਬਤੀ [4]
2016 ਫਰੈਂਡ ਜ਼ੋਨਡ ਕੰਪਨੀ ਦੀ ਮਾਲਿਕ ਮੁੱਖ ਭੂਮਿਕਾ [5]
2016 ਵਾਈਟ ਸ਼ਰਟ ਵਾਨੀ ਸਹਿ-ਸਟਾਰ ਕੁਨਾਲ ਕਪੂਰ [6]

ਟੈਲੀਵਿਜ਼ਨ[ਸੋਧੋ]

ਸਾਲ ਸ਼ੋ ਭੂਮਿਕਾ ਨੋਟਸ Ref(s)
2007-08 ਯਹਾਂ ਕੇ ਹਮ ਸਿਕੰਦਰ ਅਰਸ਼ਿਆ ਸ਼ੁਰੂਆਤੀ ਸ਼ੋ [7]
2009 ਕਿਤਨੀ ਮਹੁਬਤ ਹੈ ਆਰੋਹੀ ਸ਼ਰਮਾ ਸਹਿ-ਸਟਾਰ [[ਕਰਨ ਕੁੰਦਰਾ| style="text-align:center;"|[8]
2009-10 ਪਿਆਰ ਕਾ ਬੰਧਨ ਕਾਜਲ ਦਾਸ/ਪ੍ਰਤੀਕਸ਼ਾ ਦਾਸ ਕਾਲਪਨਿਕ ਸ਼ੋ [9]
2010 ਜ਼ਰਾ ਨੱਚ ਦਿਖਾ ਪ੍ਰਤਿਯੋਗੀ ਡਾਂਸ ਸ਼ੋ [10]
2010 ਗੰਗਾ ਕੀ ਧੀਜ ਗੀਤਾ
2010-11 ਕਿਤਨੀ ਮਹੁਬਤ ਹੈ 2 ਆਰੋਹੀ ਅਹਲੂਵਾਲਿਆ ਸਹਿ- ਕਲਾਕਾਰ ਕਰਨ ਕੁੰਦਰਾ [11]
2011-13 ਕੁਛ ਤੋਹ ਲੋਕ ਕਹੇਂਗੇ ਦਾ.ਨਿਧੀ ਵਰਮਾ ਸਹਿ-ਕਲਾਕਾਰ ਮੋਹਨੀਸ਼ ਬਹਿਲ/ਸ਼ਰਦ ਕੇਲਕਰ [12]
2012-13 ਵੀ ਦਾ ਸੀਰੀਅਲ ਕ੍ਰਿਤਿਕਾ ਕਾਮਰਾ ਕੈਮਿਓ ਰੋਲ [13]
2013 ਏਕ ਥੀ ਨਾਇਕਾ ਵੀਰਾ ਫੈਨਿਟ ਸੀਰੀਸ [14]
2014 ਝਲਕ ਦਿਖਲਾ ਜਾ Contestant - Eliminated 3rd week - 29 June 2014 Reality show [15]
2015 ਐਮਟੀਵੀ ਵੈੱਬਡ 2 ਮੇਜ਼ਬਾਨ ਗਲਪ ਪ੍ਰੋਗਰਾਮ [16]
2015 ਰਿਪੋਰਟਰਸ ਅੰਨਨਿਆ ਕਸ਼੍ਯਪ ਸਹਿ-ਕਲਾਕਾਰ ਰਾਜੀਵ ਖੰਡੇਲਵਾਲ [17]
2016 ਆਈ ਡੋਂਟ ਵਾਚ ਟੀਵੀ ਵੈੱਬ ਓਨਲੀ (Arre) [18]
2017-ਹੁਣ ਪ੍ਰੇਮ ਯਾ ਪਹੇਲੀ- ਚੰਦਰਕਾਂਤਾ' ਰਾਜਕੁਮਾਰੀ ਚੰਦਰਕਾਂਤਾ ਸਹਿ-ਕਲਾਕਾਰ ਗੌਰਵ ਖੰਨਾ [19]

ਹਵਾਲੇ[ਸੋਧੋ]

 1. "TV actors and their birthday bash pictures". The Times of।ndia. 
 2. "Kritika Kamra chooses Game Of Thrones cosplay for her birthday bash". 
 3. "The।nternet success of Kritika-Vikrant's Best Girlfriend to set a series rolling". The Times of।ndia. 
 4. "Watch: Kritika Kamra kills Barun Sobti for water". 
 5. "A twisted tale". The Hindu. 
 6. http://www.mid-day.com/articles/kunal-kapoor-and-kritika-kamra-to-feature-in-short-film-white-shirt/17366176.  Missing or empty |title= (help)
 7. "I hardly get time for myself: Kritika Kamra". The Times of।ndia. 
 8. "It's showtime, folks!". The Times of।ndia. 
 9. "Balaji Telefilms Limited: Television, Motion Pictures". 
 10. "I'm On A Break From Fiction: Kritika". indiatimes.com. 
 11. "Imagine to bring season 2 of Kitani Mohabbat Hai". 
 12. "Meet Kuch Toh Log Kahenge's Dr Nidhi Varma". Rediff. 5 October 2011. 
 13. "Chose to stay away from The Serial: Kritika Kamra". The Times of।ndia. 
 14. "`Ek Thi Daayan` scared `nayika` Kritika Kamra". Zee News. 
 15. "Jhalak Dikhhla Jaa 7 to be tougher this season". dna. 26 May 2014. 
 16. "Kritika Kamra will anchor MTV Webbed". The।ndian Express. 4 April 2014. 
 17. "Kritika Kamra:।'m not a damsel in distress, but a strong, opinionated woman". The Times of।ndia. 
 18. "Trailer of 'I Don't Watch TV' web series launched – Watch it here". Zee News. 
 19. "Kritika Kamra: My role in Chandrakanta is neither spineless nor 'a bechari'". The Times of।ndia. Retrieved 24 Feb 2017.