ਕ੍ਰਿਤਿਕਾ ਨਾਦਿਗ
ਦਿੱਖ
ਕ੍ਰਿਤਿਕਾ ਨਾਦਿਗ | |
---|---|
ਦੇਸ਼ | ਭਾਰਤ |
ਜਨਮ | 17 February 1988 | (ਉਮਰ 36)
ਸਿਰਲੇਖ | ਵੂਮੈਨ ਗ੍ਰੈਂਡਮਾਸਟਰ (2009) |
ਉੱਚਤਮ ਰੇਟਿੰਗ | 2387 (ਅਕਤੂਬਰ 2008) |
ਕ੍ਰਿਤਿਕਾ ਨਾਡਿਗ (ਅੰਗ੍ਰੇਜ਼ੀ: Kruttika Nadig; ਜਨਮ 17 ਫਰਵਰੀ 1988) ਮਹਾਰਾਸ਼ਟਰ, ਭਾਰਤ ਤੋਂ ਇੱਕ ਸ਼ਤਰੰਜ ਖਿਡਾਰੀ ਹੈ। ਉਸ ਕੋਲ ਵੂਮੈਨ ਗ੍ਰੈਂਡਮਾਸਟਰ (ਡਬਲਯੂ.ਜੀ.ਐਮ.) ਦਾ ਖਿਤਾਬ ਹੈ ਅਤੇ ਉਸਨੇ 2008 ਵਿੱਚ ਭਾਰਤੀ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਜਿੱਤੀ।[1][2][3] ਨਦੀਗ ਨੇ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 2010 ਵਿੱਚ ਹਿੱਸਾ ਲਿਆ; ਉਸ ਨੂੰ ਹਮਵਤਨ ਹਰਿਕਾ ਦ੍ਰੋਣਾਵਲੀ ਨੇ ਪਹਿਲੇ ਦੌਰ ਵਿੱਚ ਹੀ ਬਾਹਰ ਕਰ ਦਿੱਤਾ ਸੀ। ਉਸਨੇ 2009 ਵਿੱਚ ਮਹਿਲਾ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਅਤੇ ਮਹਿਲਾ ਏਸ਼ੀਅਨ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਅਤੇ 2003 ਵਿੱਚ ਵਿਸ਼ਵ ਯੂਥ U16 ਸ਼ਤਰੰਜ ਓਲੰਪੀਆਡ ਵਿੱਚ ਭਾਰਤ ਦੀ ਮਹਿਲਾ ਟੀਮ ਲਈ ਖੇਡੀ।[4]
ਉਹ ਪੱਤਰਕਾਰ ਵੀ ਹੈ।[5]
ਹਵਾਲੇ
[ਸੋਧੋ]- ↑ "WIM Kruttika Nadig wins India National A women chess championship". Chessdom. 2008-12-28. Archived from the original on 2020-07-29. Retrieved 2016-09-02.
- ↑ "Kruttika Nadig is National champion". The Hindu (in Indian English). 2008-12-29. ISSN 0971-751X. Retrieved 2016-09-02.
- ↑ "Kruttika Nadig wins national women chess championship". The Times of India. 2008-12-28. Retrieved 2016-09-02.
- ↑ Nadig Krutika team chess record at Olimpbase.org
- ↑ "Kruttika Nadig". The Indian Express.
ਬਾਹਰੀ ਲਿੰਕ
[ਸੋਧੋ]- Kruttika Nadig rating card at FIDE
- Kruttika Nadig player profile and games at Chessgames.com