ਕ੍ਰਿਸਟਿਲ ਡਿਸੂਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕ੍ਰਿਸਟਿਲ ਡਿਸੂਜ਼ਾ
ਬਾਕਸ ਕ੍ਰਿਕੇਟ ਲੀਗ ਦੇ ਲਾਂਚ 'ਤੇ ਕ੍ਰਿਸਟਿਲ ਡਿਸੂਜ਼ਾ
ਜਨਮ (1990-03-01) 1 ਮਾਰਚ 1990 (ਉਮਰ 34)[1]
ਰਾਸ਼ਟਰੀਅਤਾਭਾਰਤੀ
ਹੋਰ ਨਾਮਜੀਵਿਕਾ, ਸਾਕਸ਼ੀ, ਰੈਨਾ ਅਤੇ ਰੁਪਾ
ਪੇਸ਼ਾਟੈਲੀਵੀਜ਼ਨ ਅਦਾਕਾਰਾ
ਸਰਗਰਮੀ ਦੇ ਸਾਲ2007 – ਹੁਣ ਤੱਕ
ਲਈ ਪ੍ਰਸਿੱਧਏਕ ਹਜ਼ਾਰੋਂ ਮੇਂ ਬਹਿਨਾ ਹੈ ਅਤੇ ਬੇਲਨ ਵਾਲੀ ਬਹੂ
ਮਾਤਾ-ਪਿਤਾ
  • ਮੇਰਵਿਨ ਡੀਸੂਜਾ (ਪਿਤਾ)
  • ਸਿਲਵੀਆ ਡੀਸੂਜਾ (ਮਾਤਾ)
ਰਿਸ਼ਤੇਦਾਰਕੀਥ ਡੀਸੂਜਾ (ਭਰਾ)

ਕ੍ਰਿਸਟਲ ਡੀਸੂਜ਼ਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[2] ਉਸਨੇ ਏਕ ਹਜ਼ਾਰੋਂ ਮੇਂ ਬਹਿਨਾ ਹੈ ਵਿੱਚ ਜੀਵਿਕਾ ਵੀਰੇਨ ਸਿੰਘ ਨਾਂ ਦੇ ਕਿਰਦਾਰ ਦੀ ਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ ਉਸ ਨੇ ਏਕ ਨਈ ਪਹਿਚਾਨ ਵਿੱਚ ਸਾਕਸ਼ੀ ਦਾ ਕਿਰਦਾਰ ਨਿਭਾਇਆ।[3][4] ਉਹ ਜ਼ੀ ਟੀਵੀ ਸ਼ੋਅ ਦੇ ਸ਼ੋਅ ਬ੍ਰਹਮਾਰਖਸ 'ਚ ਰੈਨਾ ਦੇ ਰੂਪ' ਵਿੱਚ ਨੁੱਖ ਭੂਮਿਕਾ ਨਿਭਾ ਰਹੀ ਹੈ।

ਨਿੱਜੀ ਜੀਵਨ[ਸੋਧੋ]

ਕ੍ਰਿਸਟਲ ਇਸਾਈ ਧਰਮ ਨਾਲ ਸੰਬੰਧ ਰੱਖਦੀ ਹੈ ਅਤੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਧਾਰਮਿਕ ਦੱਸਦੀ ਹੈ।[5]

ਕੈਰੀਅਰ[ਸੋਧੋ]

ਡਿਸੂਜ਼ਾ ਨੇ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕਾਲਜ ਵਿੱਚ ਕੀਤੀ[6], ਅਤੇ ਫਿਰ 2007 ਵਿੱਚ "ਕਹੇ ਨਾ ਕਹੇ" ਲਈ ਪੇਸ਼ ਕੀਤਾ ਗਿਆ। ਉਹ ਫਿਰ "ਕਿਆ ਦਿਲ ਮੇਂ ਹੈ" ਵਿੱਚ ਤਮੰਨਾ ਦੇ ਰੂਪ 'ਚ ਨਜ਼ਰ ਆਈ।[7] 2008 ਵਿੱਚ, ਉਹ ਸਟਾਰ ਪਲੱਸ ਦੇ "ਕਸਤੂਰੀ" ਵਿੱਚ ਨਵਨੀਤ ਅਤੇ "ਕਿਸ ਦੇਸ਼ ਮੇਂ ਹੈ ਮੇਰਾ ਦਿਲ" ਵਿੱਚ ਵੀਰਾ ਦੇ ਰੂਪ ਵਿੱਚ ਨਜ਼ਰ ਆਈ।[8]

2010 ਵਿੱਚ, ਸੋਨੀ ਟੀ.ਵੀ. ਦੀ "ਬਾਤ ਹਮਾਰੀ ਪੱਕੀ ਹੈ" ਵਿੱਚ ਤਾਰਾ ਦੇ ਰੂਪ ਵਿੱਚ ਨਜ਼ਰ ਆਈ। ਉਸ ਨੇ ਸੋਨੀ ਟੀ.ਵੀ. ਦੇ ਸੀਰੀਅਲ "ਆਹਟ: ਵਿੱਚ ਵੀ ਕੈਮਿਓ ਦਿਖਾਈ ਸੀ ਅਤੇ ਉਸੇ ਸਾਲ ਯਾਮਿਨੀ ਦੀ ਭੂਮਿਕਾ ਨਿਭਾਈ ਸੀ।

2011 ਵਿੱਚ, ਉਸ ਨੇ "ਕਰਨ ਟੇਕਰ" ਦੇ ਨਾਲ :ਏਕ ਹਜਾਰੋਂ ਮੇਂ ਮੇਰੀ ਬਹਿਨਾ ਹੈ" ਵਿੱਚ ਜੀਵਿਕਾ ਵਧੇਰਾ ਦੀ ਭੂਮਿਕਾ ਨਿਭਾਈ ਸੀ। ਸ਼ੋਅ 13 ਸਤੰਬਰ 2013 ਨੂੰ ਪ੍ਰਸਾਰਿਤ ਹੋਇਆ।

ਦਸੰਬਰ 2013 ਵਿੱਚ, ਉਸ ਨੂੰ ਸੋਨੀ ਟੀ.ਵੀ. ਦੇ "ਏਕ ਨਈ ਪਹਿਚਾਨ" ਲਈ ਸਾਈਨ ਕੀਤਾ ਗਿਆ, ਅਤੇ ਕਰਨ ਦੇ ਨਾਲ ਸਾਕਸ਼ੀ ਦੀ ਭੂਮਿਕਾ ਨਿਭਾਈ। ਸ਼ੋਅ ਸਤੰਬਰ 2014 ਵਿੱਚ ਬੰਦ ਹੋ ਗਿਆ।

ਸਾਲ 2016 ਵਿੱਚ, ਉਹ ਏਕਤਾ ਕਪੂਰ ਦੇ "ਬ੍ਰਹਮਰਾਕਸ਼ਸ" ਵਿੱਚ ਰੈਨਾ ਵਜੋਂ ਟੈਲੀਵਿਜ਼ਨ 'ਤੇ ਪਰਤੀ ਜੋ ਜ਼ੀ ਟੀ.ਵੀ. 'ਤੇ ​​ਪ੍ਰਸਾਰਤ ਹੋਇਆ ਸੀ।[9][10] ਸ਼ੋਅ ਫਰਵਰੀ 2017 ਵਿੱਚ ਬੰਦ ਹੋ ਗਿਆ। ਫਰਵਰੀ 2017 ਵਿੱਚ, ਉਹ ਲੈਕਮੇ ਫੈਸ਼ਨ ਵੀਕ ਵਿੱਚ ਦਿਖਾਈ ਦਿੱਤੀ।[11]

2018 ਵਿੱਚ, ਡੀਸੂਜਾ ਨੇ ਰੰਗਾਂ ਟੀਵੀ ਦੀ ਬੇਲਨ ਵਾਲੀ ਬਾਹੂ ਵਿੱਚ ਰੂਪਾ ਨਿਭਾਇਆ. ਉਸਦੇ ਪ੍ਰਦਰਸ਼ਨ ਲਈ, ਉਸਨੇ ਕਾਮਿਕ ਰੋਲ ਵਿਚ ਸਰਬੋਤਮ ਅਭਿਨੇਤਰੀ ਦਾ ਗੋਲਡ ਅਵਾਰਡ ਜਿੱਤਿਆ।[12] ਵਰਤਮਾਨ ਵਿੱਚ, ਉਹ ਏ.ਐਲ.ਟੀ. ਬਾਲਾਜੀ ਦੇ ਫਿਟਰੈਟ ਵਿੱਚ ਦਿਖਾਈ ਦੇ ਰਹੀ ਹੈ।[13]

ਉਹ ਕਲਰਜ਼ ਟੀ.ਵੀ. ਦੀ ਮਿਰਚੀ ਟੌਪ 20 ਵਿੱਚ ਕਰਨ ਟੈਕਰ ਦੇ ਨਾਲ, 2015 ਅਤੇ 2017 ਵਿੱਚ ਨਜ਼ਰ ਆਈ ਸੀ।[ਹਵਾਲਾ ਲੋੜੀਂਦਾ]

ਮੀਡੀਆ[ਸੋਧੋ]

ਡਿਸੂਜ਼ਾ ਨੂੰ "ਇਸਟਰਨ ਆਈ" ਦੁਆਰਾ 2013 ਵਿੱਚ 50 ਸਭ ਤੋਂ ਸੈਕਸੀ ਏਸ਼ੀਆਈ ਔਰਤ ਸੂਚੀ ਵਿੱਚ 19ਵੇਂ ਨੰਬਰ 'ਤੇ ਰੱਖਿਆ ਗਿਆ ਸੀ।[14] ਉਹ ਟਾਈਮਜ਼ ਆਫ ਇੰਡੀਆ ਦੁਆਰਾ ਇੰਡੀਅਨ ਟੈਲੀਵਿਜ਼ਨ 2017 ਦੀਆਂ ਚੋਟੀ ਦੀਆਂ 20 ਸਭ ਤੋਂ ਵੱਧ ਮਨਭਾਉਂਦੀਆਂ ਔਰਤਾਂ ਵਿੱਚ ਵੀ 5ਵੇਂ ਨੰਬਰ 'ਤੇ ਸੀ।[15]

ਫ਼ਿਲਮੋਗ੍ਰਾਫੀ[ਸੋਧੋ]

ਟੈਲੀਵਿਜ਼ਨ[ਸੋਧੋ]

ਸਾਲ ਨਾਂ ਭੂਮਿਕਾ Ref(s)
2007 ਕਹੇ ਨਾ ਕਹੇ ਕਿੰਜਲ ਪਾਂਡੇ [8]
2007–2008 ਕਿਆ ਦਿਲ ਮੇਂ ਹੈ ਤਮੰਨਾ ਪੁੰਜ [8]
2008 ਕਸਤੂਰੀ ਨਵਨੀਤ ਚਾਵਲਾ [8]
2008–2009 ਕਿਸ ਦੇਸ਼ ਮੇਂ ਹੈ ਮੇਰਾ ਦਿਲ ਵੀਰਾ ਜੁਨੇਜਾ [8]
2010 ਬਾਤ ਹਮਾਰੀ ਪੱਕੀ ਹੈ ਤਾਰਾ [16]
ਆਹਟ ਯਾਮਿਨੀ/ਮੱਲਿਆ [8]
2011–2013 ਏਕ ਹਜਾਰੋਂ ਮੇਂ ਮੇਰੀ ਬਹਿਨਾ ਹੈ ਜੀਵਿਕਾ ਚੌਧਰੀ [17]
2013–2014 ਏਕ ਨਈ ਪਹਿਚਾਮ ਸਾਖਸ਼ੀ [18]
2014 ਬੋਕਸ ਕ੍ਰਿਕਟ ਲੀਗ ਪ੍ਰਤਿਯੋਗੀ [19]
2016–2017 ਬ੍ਰਹਮਾਰਕਸ਼ਸ਼-ਜਾਗ ਉਠਾ ਸ਼ੈਤਾਨ ਰੈਨਾ ਸ਼ਰਮਾ [9]
2018 ਬੇਲਨ ਵਾਲੀ ਬਹੂ ਰੂਪਾ [20]

ਵੈਬ[ਸੋਧੋ]

ਸਾਲ ਸਿਰਲੇਖ ਭੂਮਿਕਾ ਖੇਤਰ
2019 ਫ਼ਿਤਰਤ ਤਾਰੀਨੀ ਬਿਸ਼ਤ ਅਲਟ ਬਾਲਾਜੀ

ਫ਼ਿਲਮ[ਸੋਧੋ]

ਸਾਲ ਫ਼ਿਲਮ ਭੂਮਿਕਾ ਨੋਟਸ
2008 ਸੀ ਕੰਪਨੀ ਖੁਦ
2020 ਚਹਿਰੇ † ਦਿਆ ਸਹਾਏ, ਵੀਰ ਦੀ ਧੀ ਰਿਲੀਜ਼ ਹੋਣ 'ਚ ਦੇਰੀ[21]

ਮਿਊਜ਼ਿਕ ਵੀਡੀਓਜ਼[ਸੋਧੋ]

ਸਾਲ ਗੀਤ ਗਾਇਕ ਰੈਫ਼.
2018 ਆਈ ਨੀਡ ਯਾ ਸੁਖੀ [22]

ਇਨਾਮ ਅਤੇ ਨਾਮਜ਼ਦਗੀਆਂ[ਸੋਧੋ]

D'Souza at Box Cricket League
ਸਾਲ ਅਵਾਰਡ ਸ਼੍ਰੇਣੀ ਸ਼ੋਅ ਸਿੱਟਾ ਹਵਾਲੇ
2012 ਗੋਲਡ ਅਵਾਰਡ ਸਭ ਤੋਂ ਤੰਦਰੁਸਤ ਅਦਾਕਾਰ (ਔਰਤ) ਜੇਤੂ [23]
ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ ਵਧੀਆ ਅਦਾਕਾਰਾ ਡਰਾਮਾ (ਜਿਉਰੀ) ਏਕ ਹਜ਼ਾਰੋ ਮੇਂ ਮੇਰੀ ਬਹਿਨਾ ਹੈ ਨਾਮਜ਼ਦ [24]
2013 ਕਲਾਕਾਰ ਅਵਾਰਡਸ ਪਸੰਦੀਦਾ ਜੋੜੀ

(ਕਰਨ ਟੈਕਰ ਨਾਲ)

ਜੇਤੂ
2014 ਭਾਰਤੀ ਟੈਲੀ ਅਵਾਰਡਸ ਸਭ to ਵਧੀਆ ਅਦਾਕਾਰਾ ਏਕ ਨਈ ਪਹਿਚਾਨ ਨਾਮਜ਼ਦ
ਗੋਲਡ ਅਵਾਰਡਸ ਸਭ ਤੋਂ ਤੰਦਰੁਸਤ ਅਦਾਕਾਰ (ਔਰਤ) ਨਾਮਜ਼ਦ
2015 ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ ਸਭ ਤੋਂ ਸਟਾਈਲਿਸ਼ ਅਦਾਕਾਰਾ ਜੇਤੂ
2018 ਗੋਲਡ ਅਵਾਰਡਸ ਸਟਾਇਲ ਦੀਵਾ ਨਾਮਜ਼ਦ
ਸਭ ਤੋਂ ਤੰਦਰੁਸਤ ਅਦਾਕਾਰਾ ਨਾਮਜ਼ਦ
ਕਾਮਿਕ ਭੂਮਿਕਾ ਵਿੱਚ ਸਭ ਤੋਂ ਵੱਧ ਅਦਾਕਾਰ (ਔਰਤ) ਬੇਲਨ ਵਾਲੀ ਬਹੂ ਜੇਤੂ [25]
2019 ਲਾਇਨਸ ਗੋਲਡ ਅਵਾਰਡ ਮੋਸਟ ਸਟਾਇਲਿਸ਼ ਪਰਸਨੈਲਿਟੀ ਨਾਮਜ਼ਦ

ਹਵਾਲੇ[ਸੋਧੋ]

  1. "Happy Birthday Krystle D'Souza". ABP News. 1 March 2016. Retrieved 15 July 2016 – via Youtube.
  2. "A free Sunday for Krystle D'souza". Times of।ndia. Retrieved 5 January 2015.
  3. Maheshwri, Neha (28 July 2014). "Ekk Nayi Pahchaan to end in September?". Retrieved 5 January 2015.
  4. "Ekk Nayi Pehchaan recreates Salman-Bhagyshree moment!". Times of।ndia. 2 April 2014. Retrieved 5 January 2015.
  5. "I have a friend in Jesus: Krystle D'souza". The Times of India. 15 June 2012. Retrieved 5 January 2015.
  6. Super Admin (2007-11-13). ""Glamour has always been my ambitions"- Krystle D'Souza". Entertainment.oneindia.in. Archived from the original on 2020-10-12. Retrieved 2012-07-15. {{cite web}}: Unknown parameter |dead-url= ignored (help)
  7. Sundar, Mrinalini (21 February 2014). "TV actress Krystle D'Souza on her new show". The New Indian Express. Archived from the original on 21 February 2014. Retrieved 15 July 2016.
  8. 8.0 8.1 8.2 8.3 8.4 8.5 ""Ekta is very sweet person" - Krystal D'Souza". 18 May 2008.
  9. 9.0 9.1 "Krystle D'Souza to star in Ekta Kapoor's new TV show 'Brahmarakshas'". Mid Day. 19 July 2016.
  10. "Ekta Kapoor's Brahmarakshas Promo Out: Krystal D'Souza Makes A Comeback!". Filmi Beat. 20 July 2016.
  11. "Karan Singh Grover, Sanjeeda Sheikh, Krystle D'souza: TV stars spotted at Lakme Fashion Week 2017!". 4 February 2017.
  12. "Zee Gold Awards 2018 | Full Winners List". DNA India (in ਅੰਗਰੇਜ਼ੀ).
  13. "Krystle D'souza to make a comeback with Ekta Kapoor's digital show". India Today (in ਅੰਗਰੇਜ਼ੀ).
  14. "Katrina Kaif named world's sexiest Asian woman for the fourth time". India Today. 5 December 2013. Archived from the original on 17 September 2016. Retrieved 5 January 2015.
  15. "Meet The Times 20 Most Desirable Women on TV - Times of India". The Times of India (in ਅੰਗਰੇਜ਼ੀ). Retrieved 2018-08-07.
  16. "Krystle D'Souza Tipped To Enter 'Baat Hamari Pakki Hai'". 9 June 2010. Archived from the original on 11 ਸਤੰਬਰ 2018. Retrieved 10 ਨਵੰਬਰ 2020. {{cite web}}: Unknown parameter |dead-url= ignored (help)
  17. "Krystle and Nia Sharma to play leads in Cinevistaas' next". Metro Masti. Retrieved 27 September 2011.
  18. "Krystle D'Souza in 'Ek Nayi Pehchaan'". Archived from the original on 3 December 2013. Retrieved 12 August 2017.
  19. "200 Actors, 10 Teams, and 1 Winner... Let The Game Begin". The Times of India. Retrieved 4 December 2014.
  20. Shetty, Akshata (4 May 2017). "Krystle D'souza returns to the small screen with horror comedy, Belan Bahu". India.com.
  21. "Krystle D'souza on lockdown and the release of her debut film Chehre". Eastern Eye. 22 May 2020. Retrieved 2 August 2020.
  22. "Krystle D'Souza features in Sukhe's new single I Need Ya". Biz Asia (in ਅੰਗਰੇਜ਼ੀ (ਬਰਤਾਨਵੀ)).
  23. "Winners & Nominees of 5th Boroplus Gold Awards, 2012". 16 July 2012. Retrieved 26 July 2016.
  24. "The Indian Television Academy Awards, 2012". IndianTelevisionAcademy.com. Archived from the original on 21 October 2013. Retrieved 18 March 2016.
  25. Team, DNA Web (20 June 2018). "In Pics: Zee Gold Awards 2018 Full Winners List: Jennifer Winget, Nakuul Mehta, Mouni Roy walk away with the trophies". DNA India.