ਸਮੱਗਰੀ 'ਤੇ ਜਾਓ

ਕ੍ਰਿਸਟੀ ਹੌਬੈਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕ੍ਰਿਸਟੀ ਹੌਬੈਗਰ
ਜਨਮ (1968-08-15) ਅਗਸਤ 15, 1968 (ਉਮਰ 56)
ਰਾਸ਼ਟਰੀਅਤਾਸੰਯੁਕਤ ਰਾਜ
ਅਲਮਾ ਮਾਤਰਯੂਨੀਵਰਸਿਟੀ ਆਫ਼ ਟੈਕਸਾਸ 1989), ਸਟਾਨਫੋਰਡ ਲਾਅ ਸਕੂਲ
ਪੇਸ਼ਾਲੇਖਿਕਾ, ਫ਼ਿਲਮ ਨਿਰਮਾਤਾ
ਲਈ ਪ੍ਰਸਿੱਧਬਾਨੀ ਸੰਪਾਦਕ, ਲੈਟਿਨਾ ਮੈਗਜ਼ੀਨ
Parentਡੇਵਿਡ ਅਤੇ ਐਨ ਹੌਬੈਗਰ (ਗੋਦ)

ਕ੍ਰਿਸਟੀ ਹੌਬੈਗਰ (ਜਨਮ 15 ਅਗਸਤ, 1968) ਲੈਟਿਨਾ ਮੈਗਜ਼ੀਨ ਦੀ ਬਾਨੀ ਅਤੇ ਇੱਕ ਫਿਲਮ ਨਿਰਮਾਤਾ ਹੈ, ਅਤੇ ਆਪਣੇ ਕੰਮ ਲਈ ਕਈ ਅਵਾਰਡ ਪ੍ਰਾਪਤ ਕੀਤੇ।

ਸ਼ੁਰੂਆਤੀ ਜੀਵਨ

[ਸੋਧੋ]

ਇਸਦਾ ਜਨਮ, ਹੌਸਟਨ, ਟੈਕਸਾਸ ਵਿੱਚ ਇੱਕ ਮੈਕਸੀਕਨ-ਅਮਰੀਕੀ ਔਰਤ ਕੋਲ ਹੋਇਆ ਸੀ ਅਤੇ ਫਿਰ ਇਸਨੂੰ ਇੱਕ ਅੰਗਰੇਜ਼ ਜੋੜੇ ਡੇਵਿਡ ਅਤੇ ਐਨ ਹੌਬੈਗਰ ਨੇ ਗੋਦ ਲਿਆ। ਹੌਬੈਗਰ ਹੌਸਟਨ ਦੇ ਇੱਕ ਮੱਧ-ਵਰਗ ਉਪਨਗਰੀ ਬੈਲੇਅਰ ਵਿੱਚ ਵੱਡੀ ਹੋਈ ਸੀ। 

ਫਿਲਮ ਉਤਪਾਦਨ

[ਸੋਧੋ]

ਹਾਲ ਹੀ ਵਿੱਚ ਉਸਨੇ ਆਪਣੀ ਮੀਡੀਆ ਅਤੇ ਮਾਰਕੀਟਿੰਗ ਮੁਹਾਰਤ ਨੂੰ ਵੱਡੇ ਸਕ੍ਰੀਨ ਤੇ ਲੈ ਆਂਦਾ ਹੈ, ਜਿਸ ਨੇ 20 ਵੀਂ ਸਦੀ ਫੋਕਸ ਦੇ ਚਾਸਿੰਗ ਪਪੀ ਤੇ ਐਸੋਸੀਏਟ ਨਿਰਮਾਤਾ[1] ਅਤੇ ਕੋਲੰਬਿਆ ਪਿਕਚਰਜ਼ ਦੇ 'ਸਪੈਂਜਲਿਸ਼' ਦੇ ਇੱਕ ਕਾਰਜਕਾਰੀ ਨਿਰਮਾਤਾ ਦੇ ਤੌਰ 'ਤੇ ਕੰਮ ਕੀਤਾ ਹੈ।[2]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]