ਕ੍ਰਿਸ਼ਨਾ ਪੂਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਸ਼ਨਾ ਪੂਨੀਆ
ਨਿੱਜੀ ਜਾਣਕਾਰੀ
ਜਨਮ (1977-05-05) 5 ਮਈ 1977 (ਉਮਰ 45)
Agroha, Haryana, India
ਕੱਦ1.86 ਮੀ (6 ਫ਼ੁੱਟ 1 ਇੰਚ)
ਭਾਰ79 kg (174 lb; 12.4 st) (2013-Present)
ਖੇਡ
ਦੇਸ਼ ਭਾਰਤ
ਖੇਡAthletics
Event(s)Discus
Achievements and titles
Personal best(s)64.76 m (Wailuku 2012)
Updated on 10 July 2013.

ਕ੍ਰਿਸ਼ਨਾ ਪੂਨੀਆ (ਜਨਮ 5 ਮਈ, 1977) ਇੱਕ ਭਾਰਤੀ ਡਿਸਕਸ ਥ੍ਰੋ ਖਿਡਾਰਨ ਹੈ।11 ਅਕਤੂਬਰ 2010 ਵਿੱਚ ਦਿੱਲੀ ਵਿੱਚ ਹੋਇਆ ਕੋੱਮੋਨਵੇਅਲਥ ਖੇਡਾਂ ਵਿੱਚ 61.51 ਮੀਟਰ ਦੂਰੀ ਉੱਤੇ ਥ੍ਰੋ ਕਰਕੇ ਭਾਰਤ ਲਈ ਸੋਨੇ ਦਾ ਤਗਮਾ ਹਾਸਿਲ ਕੀਤਾ। 2011 ਵਿੱਚ ਭਾਰਤ ਸਰਕਾਰ ਨੇ ਪੂਨੀਆ ਨੂੰ ਪਦਮਾ ਸ੍ਰੀ ਦਾ ਖਿਤਾਬ ਦਿੱਤਾ।[1]

ਸੁਰੂਆਤੀ ਜ਼ਿੰਦਗੀ[ਸੋਧੋ]

ਕ੍ਰਿਸ਼ਨਾ ਪੂਨੀਆ ਇੱਕ ਜੱਟ ਪਰਿਵਾਰ ਨਾਲ ਸੰਬੰਧ ਰਖਦੀ ਹੈ।[2][3][4] ਪੂਨੀਆ ਦਾ ਜਨਮ 5 ਮਈ 1977[5] ਨੂੰ ਪਿੰਡ ਅਗਰੋਹਾਂ, ਜਿਲ੍ਹਾ ਹਿਸਾਰ, ਹਰਿਆਣਾ ਵਿਖੇ ਹੋਇਆ। ਪੂਨੀਆ ਦਾ ਵਿਆਹ ਰਾਜਸਥਨ ਦੇ ਵੀਰੇਂਦਰ ਸਿੰਘ ਨਾਲ ਹੋਇਆ। ਪੂਨੀਆ ਅਤੇ ਉਸਦਾ ਪਤੀ ਵੀਰੇਂਦਰ ਰੇਲਵੇ ਵਿੱਚ ਨੌਕਰੀ ਕਰਦੇ ਹਨ। 

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Retrieved July 21, 2015. 
  2. "Discuss Trio Makes History". The Indian Express. 
  3. "Jats Leads the pack at commonwealth". India Today. 
  4. "A Level playing field". CNN IBN. 
  5. "Krishna Poonia: Profile 2012 London Olympics". Zee News. Retrieved 2013-07-10.