ਕ੍ਰਿਸ਼ਨ ਅਲੰਗ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 19 ਸਤੰਬਰ 1991 ਕਪੂਰਥਲਾ, ਪੰਜਾਬ, ਭਾਰਤ |
| ਬੱਲੇਬਾਜ਼ੀ ਅੰਦਾਜ਼ | ਸੱਜਾ-ਹੱਥ |
| ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥ ਨਾਲ ਆਫਬਰੇਕ |
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
| ਸਾਲ | ਟੀਮ |
| 2018/19 | ਪੰਜਾਬ |
ਸਰੋਤ: Cricinfo, 4 ਫਰਵਰੀ 2020 | |
ਕ੍ਰਿਸ਼ਨ ਅਲੰਗ (ਜਨਮ 19 ਸਤੰਬਰ 1991) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਸਨੇ 27 ਫਰਵਰੀ 2019 ਨੂੰ 2018-19 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਲਈ ਆਪਣਾ ਟੀ-20 ਡੈਬਿਊ ਕੀਤਾ ਸੀ।[2] ਉਸਨੇ 4 ਫਰਵਰੀ 2020 ਨੂੰ 2019-20 ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣੀ ਪਹਿਲਾ-ਦਰਜਾ ਕ੍ਰਿਕਟ ਦੀ ਸ਼ੁਰੂਆਤ ਕੀਤੀ। [3]
ਹਵਾਲੇ
[ਸੋਧੋ]- ↑ "Krishan Alang". ESPN Cricinfo. Retrieved 4 February 2020.
- ↑ "Group C, Syed Mushtaq Ali Trophy at Indore, Feb 27 2019". ESPN Cricinfo. Retrieved 27 February 2019.
- ↑ "Elite, Group A, Ranji Trophy at Patiala, Feb 4-7 2020". ESPN Cricinfo. Retrieved 4 February 2020.