ਟਵੰਟੀ ਟਵੰਟੀ
Jump to navigation
Jump to search
ਟਵੰਟੀ ਟਵੰਟੀ ਕ੍ਰਿਕਟ, ਜਿਸਨੂੰ ਕਿ ਟਵੰਟੀ-20, ਅਤੇ ਟੀ20 ਵੀ ਕਿਹਾ ਹੈ, ਕ੍ਰਿਕਟ ਮੈਚਾਂ ਦੀ ਇੱਕ ਕਿਸਮ ਹੈ। ਇਸਦੀ ਸ਼ੁਰੂਆਤ ਇੰਗਲੈਂਡ ਦੁਆਰਾ 2003 ਵਿੱਚ ਕਾਉਂਟੀ ਕ੍ਰਿਕਟ ਸਮੇਂ ਕੀਤੀ ਗਈ ਸੀ।[1] ਟਵੰਟੀ ਟਵੰਟੀ ਮੁਕਾਬਲੇ ਵਿੱਚ ਇੱਕ ਪਾਰੀ ਵਿੱਚ 20 ਓਵਰ ਹੁੰਦੇ ਹਨ, ਇਸ ਲਈ ਇਹ ਕ੍ਰਿਕਟ ਦਾ ਸਭ ਤੋਂ ਛੋਟਾ ਨਮੂਨਾ ਹੈ। ਇਸ ਦੇ ਉਲਟ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 50 ਓਵਰ ਹੁੰਦੇ ਹਨ।
ਇਹ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੇ ਨਿਯਮਾਂ ਅਨੁਸਾਰ ਖੇਡੇ ਜਾਂਦੇ ਹਨ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |