ਕ੍ਰੀਟਰ ਕੰਟ੍ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕ੍ਰੀਟਰ ਕੰਟ੍ਰੀ, ਡਿਜ਼ਨੀ ਪਾਰਕ ਅਤੇ ਟੋਕੀਓ ਡਿਜ਼ਨੀ ਲੈਂਡ ਵਿੱਚ ਇੱਕ ਅਜਿਹਾ ਥੀਮ ਲੈਂਡ ਹੈ, ਜਿਹੜਾ ਵਾਲਟ ਡਿਜ਼ਨੀ ਕੰਪਨੀ ਵਲੋਂ ਚਲਾਈਆ ਜਾ ਰਿਹਾ ਹੈ।

ਡਿਜ਼ਨੀਲੈਂਡ[ਸੋਧੋ]

ਇਤਿਹਾਸ[ਸੋਧੋ]

ਡਿਜ਼ਨੀਲੈਂਡ ਵਿੱਚਲਾਂ ਖੇਤਰ ਜਿਹੜਾ ਅੱਜ ਕ੍ਰੀਟਰ ਕੰਟ੍ਰੀ ਨਾਲ ਜਾਣਿਆ ਜਾਂਦਾ ਹੈ ਦਾ ਪਹਿਲਾ ਨਾਮ ਇੰਡੀਅਨ ਵਿੱਲੇਜ ਸੀ।[1][2] 1956-1971 ਤੋਂ ਫ੍ਰੰਟੀਅਰਲੈਂਡ ਦਾ ਇਹ ਹਿੱਸਾ ਅਮਰੀਕਨ ਵਸਨੀਕਾਂ ਦੀ ਦਿੱਖ ਅਤੇ ਖਿੱਚ ਬਣ ਗਿਆ, ਜਿਸ ਦਾ ਮੁੱਖ ਕਾਰਨ ਇਸ ਵਿੱਚ ਸ਼ਾਮਿਲ ਭਾਰਤੀ ਜੰਗ ਵੈੜਾ ਸੀ।[2] ਇਸ ਖੇਤਰ ਨੂੰ ਮੁੜ ਨਿਰਮਾਣ ਕਰਕੇ ਵੀਅਰ ਕੰਟ੍ਰੀ ਬਣਾਇਆ ਗਿਆ ਜਿਸਨੂੰ 4 ਮਾਰਚ 1972 ਨੂੰ ਸੁਰੂ ਕੀਤਾ ਗਿਆ।[3][4] 1969 ਵਿੱਚ 8 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੇ ਹੌਂਟੇਡ ਮੈਨਸ਼ਨ ਦੇ ਬਣਨ ਤੱਕ, 4 ਏਕੜ ਖੇਤਰ ਵਿੱਚ ਬਣਿਆ ਟੋਕੀਓ ਡਿਜ਼ਨੀਲੈਂਡ ਪਹਿਲਾਂ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਪਾਰਕ ਸੀ। [4][5] ਵੀਅਰ ਕੰਟ੍ਰੀ ਪੈਸਿਫਿਕ ਉੱਤਰ ਪੱਛਮ ਦੇ ਜੰਗਲਾਂ ਦੇ ਥੀਮ ਉੱਤੇ ਆਧਾਰਿਤ ਸੀ। [3][4] ਕੰਟ੍ਰੀ ਵੀਅਰ ਜਮਬੋਰੀ ਜਿਹੜਾ ਕੇ ਇਸ ਤੋਂ ਤਿੰਨ ਹਫਤੇ ਬਾਅਦ ਲੋਕਾਂ ਲਈ ਖੋਲਿਆ ਗਿਆ ਇੱਕ ਹੋਰ ਖਿੱਚ ਦਾ ਕੇਂਦਰ ਸੀ।[4][5]

1988 ਵਿੱਚ ਸਪਲੈਸ਼ ਮਾਉਂਟੇਨ ਦੀ ਉਡੀਕ ਦੀ ਉਸਾਰੀ ਦੇ ਆਖਰੀ ਪੜਾਅ ਸਮੇ ਵੀਅਰ ਕੰਟ੍ਰੀ ਦਾ ਨਾਮ ਬਦਲ ਦਿੱਤਾ ਅਤੇ ਕ੍ਰੀਟਰ ਕੰਟ੍ਰੀ ਰੱਖ ਦਿੱਤਾ ਗਿਆ। ਸਪਲੈਸ਼ ਮਾਉਂਟੇਨ ਜਨਵਰੀ 1989 ਨੂੰ ਸੁਰੂ ਕਰ ਦਿੱਤਾ ਗਿਆ।[6][7] 1946 ਫਿਲਮ  ਸੋਂਗ ਆਫ ਸਾਊਥ ਦੇ ਥੀਮ ਕਾਰਨ ਮਿਲੇ ਭਾਅ ਕਾਰਨ ਕ੍ਰੀਟਰ ਕੰਟ੍ਰੀ ਨੂੰ ਕਾਫੀ ਉਤਸ਼ਾਹ ਪ੍ਰਾਪਤ ਹੋਇਆ। ਇਸ ਫਿਲਮ ਵਿੱਚ "ਕ੍ਰੀਟਰ ਨੂੰ ਲੋਕਾਂ ਅਤੇ ਲੋਕਾਂ ਨੂੰ ਕ੍ਰੀਟਰ ਦੇ ਨੇੜੇ ਦਿਖਾਇਆ ਗਿਆ"।[6] 

ਕਰਨਯੋਗ ਗਤੀਵਿਧੀਆਂ[ਸੋਧੋ]

ਆਕਰਸ਼ਨ ਅਤੇ ਮਨੋਰੰਜਨ[ਸੋਧੋ]

 • ਡੇਵੀ ਕ੍ਰੋਕਏੱਟਸ ਏਕਸਪਲੋਰਰ ਕਨੋਏਸ
 • The ਦੀ ਮੇਨੀ ਅਦਵੇਂਚਰ ਆਫ ਵਿਨੀ ਦੀ ਪੂਹ
 • ਸਪਲੈਸ਼ ਮਾਉਂਟੇਨ
ਪਹਿਲਾਂ ਆਕਰਸ਼ਨ ਅਤੇ ਮਨੋਰੰਜਨ[ਸੋਧੋ]
 • Cਕੰਟ੍ਰੀ ਵੀਅਰ ਜਮਬੋਰੀ (1972-2001)
 • ਇੰਡੀਅਨ ਟ੍ਰੇਡਿੰਗ ਪੋਸਟ

ਰੇਸਤਰਾਂ ਅਤੇ ਖਾਨ ਪੀਣ[ਸੋਧੋ]

 • ਹੰਗਰੀ ਵੀਅਰ ਰੇਸਤਰਾਂ
 • ਕ੍ਰੀਟਰ ਕੰਟ੍ਰੀ ਫਰੂਟ ਕਾਰਟ
 • ਹਰਬੌਰ ਗੇਲੇ

ਦੁਕਾਨਾਂ[ਸੋਧੋ]

 • ਪੂਹ ਕੋਰਨਰ
 • ਦੀ ਬਰੀਅਰ ਪੇਚ
 • ਪ੍ਰੋਫੇਸਰ ਬਰਨਾਬਈ ਓਵਲਸ ਫੋਟੋਗ੍ਰਾਫਿਕ ਆਰਟ ਸਟੂਡੀਓ

ਟੋਕੀਓ ਡਿਜ਼ਨੀਲੈਂਡ[ਸੋਧੋ]

thumb|Critter Country at Tokyo Disneyland ਸਪਲੇਸ਼ ਮਾਉਂਟੇਨ ਸੁਰੂ ਹੋਇਆ ਉਸ ਸਮੇ ਡਿਜ਼ਨੀਲੈਂਡ ਵਿੱਚ ਕ੍ਰੀਟਰ ਕੰਟ੍ਰੀ ਦਾ ਨਿਰਮਾਣ ਕੀਤਾ ਗਿਆ।

ਹੋਰ ਦੇਖੋ[ਸੋਧੋ]

References[ਸੋਧੋ]