ਸਮੱਗਰੀ 'ਤੇ ਜਾਓ

ਕੜਾਹੇ ਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੜਾਹੇ ਵਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜਿਲ੍ਹਾਮੋਗਾ
ਭਸ਼ਾਵਾਂ
 • ਅਧਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
142044
ਵਾਹਨ ਰਜਿਸਟ੍ਰੇਸ਼ਨPB-76

ਕੜਾਹੇ ਵਾਲਾ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਦੇ ਇਕ ਛੋਟਾ ਜਿਹਾ ਪਿੰਡ ਹੈ [1]

ਕੜਾਹੇ ਵਾਲਾ ਪੰਜਾਬ ਰਾਜ, ਭਾਰਤ ਦੇ ਮੋਗਾ ਜ਼ਿਲ੍ਹਾ ਵਿਚ ਕੋਟ-ਈਸੇ-ਖਾਨ ਤਹਿਸੀਲ ਵਿੱਚ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫ਼ਤਰ ਮੋਗਾ ਤੋਂ  ਉੱਤਰ ਵੱਲ 33 ਕਿਲੋਮੀਟਰ ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਇਥੋਂ 185 ਕਿਲੋਮੀਟਰ ਦੂਰ ਹੈ। ਮੋਗਾ, ਜ਼ੀਰਾ, ਮੱਖੂ, ਕੜਾਹੇ ਵਾਲਾ ਦੇ ਨੇੜਲੇ ਸ਼ਹਿਰ ਹਨ।

ਹਵਾਲੇ

[ਸੋਧੋ]
  1. "REPORTS ON 3rd CENSUS OF MINOR IRRIGATION SCHEMES(2000-2001)". Government of India. Retrieved 22 December 2013.