ਕੰਚਨਜੰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਚਨਜੰਗਾ
Kanchenjunga from Tiger Hills.JPG
ਸਵੇਰ ਸਮੇਂ ਕੰਚਨਜੰਗਾ
ਟਾਈਗਰ ਹਿੱਲ ਦਾਰਜੀਲਿੰਗ ਤੋਂ
ਉਚਾਈ8,586 m (28,169 ft)ਤੀਜਾ ਨੰਬਰ
ਮਹੱਤਤਾ3,922 m (12,867 ft)[1]
Location
Location Nepal-India border
Locationਤਪਲੇਜੰਗ, ਮੇਚੀ ਜੋਨ ਨੇਪਾਲ;
ਸਿੰਕਮ, ਭਾਰਤ
Rangeਹਮਾਲਿਆ
ਦਿਸ਼ਾ ਰੇਖਾਵਾਂ27°42′09″N 88°08′48″E / 27.70250°N 88.14667°E / 27.70250; 88.14667ਗੁਣਕ: 27°42′09″N 88°08′48″E / 27.70250°N 88.14667°E / 27.70250; 88.14667[1]
Climbing
ਪਹਿਲੀ ਚੜ੍ਹਾਈ25 ਮਈ 1955 by
ਜੋਏ ਬਰਾਉਨ ਅਤੇ ਜਾਰਜ ਬੈਂਡ
(11 ਜਨਵਰੀ, 1986 ਸਰਦੀ ਦਾ ਸਮਾਂ ਜਰਜ਼ੀ ਕੁਕੁਚਜ਼ਕਾ ਅਤੇ ਕਰਜ਼ੀਸਜ਼ਤੋਫ)
ਸੌਖਾ ਰਾਹਗਲੇਸ਼ੀਅਰ/ਬਰਫ/ਬਰਫ ਦੀ ਚੜ੍ਹਾਈ

ਕੰਚਨਜੰਗਾ ਭਾਰਤ ਅਤੇ ਨੇਪਾਲ 'ਚ ਤੀਜੀ ਸਭ ਤੋਂ ਉੱਚੀ ਚੋਟੀ ਹੈ। ਕੰਚਨਜੰਗਾ ਦਾ ਮਤਲਵ ਬਰਫ਼ 'ਦੇ ਪੰਜ ਖਜਾਨੇ ਹੈ। ਇਸ ਦੀ ਉਚਾਈ 8.586 ਮੀਟਰ ਹੈ। ਇਸ ਨੂੰ ਦਾਰਜੀਲਿੰਗ ਅਤੇ ਗੰਗਟੋਕ ਤੋਂ ਦੇਖਿਆ ਜਾ ਸਕਦਾ ਹੈ। ਟਾਈਗਰ ਹਿਲ੍ਸ ਪਹਾੜ ਇਸ ਦਾ ਸ਼ਾਨਦਾਰ ਝਲਕ ਜੋ ਦੇਖਣਯੋਗ ਦ੍ਰਿਸ਼ ਹੈ।

ਹਵਾਲੇ[ਸੋਧੋ]

  1. 1.0 1.1 Jurgalski, E.; de Ferranti, J.; Maizlish, A. (2000–2005). "High Asia।I – Himalaya of Nepal, Bhutan, Sikkim and adjoining region of Tibet". Peaklist.org.