ਗੰਗਟੋਕ
ਦਿੱਖ
ਗੰਗਟੋਕ
སྒང་ཐོག་ ਗਙਟੋਕ | |
---|---|
ਦੇਸ਼ | ਭਾਰਤ |
ਰਾਜ | ਸਿੱਕਮ |
ਜ਼ਿਲ੍ਹਾ | ਪੂਰਬੀ ਸਿੱਕਮ |
ਸਰਕਾਰ | |
• ਮੇਅਰ | ਕ.ਨ ਤੋਪਗੇ[1] (SDF) |
ਖੇਤਰ | |
• ਕੁੱਲ | 35 km2 (14 sq mi) |
ਉੱਚਾਈ | 1,600 m (5,200 ft) |
ਆਬਾਦੀ (2011) | |
• ਕੁੱਲ | 98,658 |
• ਘਣਤਾ | 5,675/km2 (14,700/sq mi) |
ਭਾਸ਼ਾਵਾਂ | |
• ਅਧਿਕਾਰਕ | ਨੇਪਾਲੀ, ਭੂਤੀਆ, ਲੇਪਚਾ, ਲਿੰਬੂ, ਨਿਵਾਰੀ, ਰਾਇ, ਗੁਰੁਙ, ਮਙਾਰ, ਸ਼ੇਰਪਾ, ਤਮਾਙ ਅਤੇ ਸੁਨਵਾਰ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 737101 |
ਟੈਲੀਫੋਨ ਕੋਡ | 03592 |
ਵਾਹਨ ਰਜਿਸਟ੍ਰੇਸ਼ਨ | SK-01, SK-02, SK-03, SK-04 |
ਗੰਗਟੋਕ ਜਾਂ ਗਙਟੋਕ (/ˈɡæŋtɒk/ (ਮਦਦ·ਫ਼ਾਈਲ)) ਭਾਰਤ ਦੇ ਸਿੱਕਮ ਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪੂਰਬੀ ਹਿਮਾਲਾ ਪਹਾੜਾਂ ਵਿੱਚ 5,800 ਮੀਟਰ ਦੀ ਉੱਚਾਈ ਉੱਤੇ ਵਸਿਆ ਹੋਇਆ ਹੈ। ਇਹਦੀ ਅਬਾਦੀ ਲਗਭਗ 98,658 ਹੈ ਜਿਸ ਵਿੱਚ ਨੇਪਾਲੀ, ਲੇਪਚਾ ਅਤੇ ਭੂਤੀਆ ਲੋਕ ਸ਼ਾਮਲ ਹਨ। ਇਸ ਸ਼ਹਿਰ ਦਾ ਕਾਰਜ-ਭਾਰ "ਗੰਗਟੋਕ ਨਗਰ ਨਿਗਮ" ਸਿਰ ਹੈ।
ਹਵਾਲੇ
[ਸੋਧੋ]- ↑ "Gangtokmunicipalcorporation.org". Gangtokmunicipalcorporation.org. Archived from the original on 2011-12-31. Retrieved 2012-12-30.
- ↑ "Gangtok,।ndia page". Global Gazetteer Version 2.1. Falling Rain Genomics,।nc. Retrieved 2011-06-19.