ਕੰਵਰ ਅਰਸਲਾਨ
ਦਿੱਖ
Kanwar Arsalan | |
---|---|
ਜਨਮ | Kanwar Arsalan 27 ਅਕਤੂਬਰ 1985[1] |
ਪੇਸ਼ਾ | Actor, Model |
ਸਰਗਰਮੀ ਦੇ ਸਾਲ | 2009–Present |
ਜੀਵਨ ਸਾਥੀ |
ਕੰਵਰ ਅਰਸਲਾਨ ( Urdu: کنور ارسلان ) ਇੱਕ ਪਾਕਿਸਤਾਨੀ ਟੈਲੀਵਿਜ਼ਨ ਅਦਾਕਾਰ ਅਤੇ ਇੱਕ ਮਾਡਲ ਹੈ। [2]
ਕਰੀਅਰ
[ਸੋਧੋ]ਕੰਵਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਵਜੋਂ ਕੀਤੀ ਪਰ ਬਾਅਦ ਵਿੱਚ ਸੀਰੀਅਲਾਂ ਵਿੱਚ ਪ੍ਰਵੇਸ਼ ਕੀਤਾ। ਉਸ ਨੇ ਤੁਮ ਜੋ ਮਿਲੀ ਵਿੱਚ ਆਪਣੀ ਸ਼ੁਰੂਆਤ ਕੀਤੀ। [3] ਇਸ ਤੋਂ ਬਾਅਦ ਉਹ ਪੁਲ ਸੀਰਤ, ਤੱਲੂਕ, ਤਾਹਿਰ-ਏ-ਲਾਹੋਤੀ, ਕੁਝ ਅਣਕਹੀ ਬਾਤੇਂ, ਤੁਮ ਜੋ ਮਿਲੇ, ਬਹੂ ਰਾਣੀ, ਹਰਿਆਲੇ ਬੰਨੇ, ਲੜਕੀਆਂ ਮੁਹੱਲੇ ਕੀ, ਮੇਰੇ ਸੰਵਾਰਿਆ ਕਾ ਨਾਮ, ਮੇਰੇ ਖ਼ੁਆਬ ਰੇਜ਼ਾ ਰੇਜ਼ਾ, ਪਲਕੀ, ਖ਼ੁਆਬ ਅਣਖੀਂ ਖਵਾਈਸ਼ ਚਿਹਰਾ ਅਤੇ ਮੇਰੀ ਸਹੇਲੀ ਮੇਰੀ ਹਮਜੋਲੀ ਵਿੱਚ ਨਜ਼ਰ ਆਏ। [3] [4] [5]
ਉਸ ਨੇ ਆਪਣੀ ਪਤਨੀ ਫਾਤਿਮਾ ਅਫੇਂਦੀ ਨਾਲ ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ ਵਿੱਚ ਅਭਿਨੈ ਕੀਤਾ। [6]
ਨਿੱਜੀ ਜੀਵਨ
[ਸੋਧੋ]17 ਨਵੰਬਰ 2012 ਨੂੰ, ਉਸ ਨੇ ਕਰਾਚੀ ਵਿੱਚ ਇੱਕ ਇਸਲਾਮੀ ਵਿਆਹ ਸਮਾਰੋਹ ਵਿੱਚ ਫਾਤਿਮਾ ਅਫੇਂਦੀ ਨਾਲ ਵਿਆਹ ਕਰਵਾਇਆ। ਦੋਵਾਂ ਦਾ ਇੱਕ ਬੱਚਾ ਹੈ ਜਿਸ ਦਾ ਨਾਮ ਆਲਮੀਰ ਹੈ। [7]
ਟੈਲੀਵਿਜ਼ਨ
[ਸੋਧੋ]ਟੈਲੀਵਿਜ਼ਨ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਹਵਾਲੇ |
---|---|---|---|
ਖਵਾਬ ਅਣਖੀਂ ਖਵਾਹਿਸ਼ ਚੇਹਰੇ | |||
2008 | ਤੈਰ-ਏ-ਲਹੂਤੀ | ||
2009 | ਤੁਮ ਜੋ ਮਿਲੈ | ਫਵਾਦ | |
2010 | ਲੜਕੀਆਂ ਮੁਹੱਲੇ ਕੀ | ||
ਬਾਹੂ ਰਾਣੀ | |||
ਕੁਛ ਅੰਕਹਿ ਬਾਤੇਂ | |||
ਔਰਤ ਕਾ ਘਰ ਕੋਂਸ | |||
2011 | ਮੇਰੇ ਸਾਂਵਰੀਆ ਕਾ ਨਾਮ | ||
ਮੇਰੈ ਖਵਾਬ ਰਾਇਜ਼ਾ ਰਾਇਜ਼ਾ | |||
ਪਾਲਕੀ | |||
ਹਮਸਫਰ | ਰਜ਼ਾ | ||
2012 | ਮੇਰੀ ਸਹੇਲੀ ਮੇਰੀ ਹਮਜੋਲੀ | ||
ਹਰਿਆਲੀ ਬੰਨੇ | |||
2013-2015 | ਛੋਟੀ ਛੋਟੀ ਖੁਸ਼ੀਆੰ | ਕਾਸ਼ਿਫ਼ | |
2014 | ਕਰੋ ਕਦਮ ਦੂਰ ਥੇ | ਰਜ਼ਾ | |
2014-2015 | ਅਗਰ ਤੁਮ ਨ ਹੋਤੇ | ||
2015 | ਮੇਰਾ ਖੁਦਾ | ਬਾਬਰ | |
ਸ਼ੁਕਰਾਨਾ | |||
2016 | ਜੋਰੁ ਕਾ ਗੁਲਾਮ॥ | ||
ਬੀਚਾਰੀ ਮਹਿਰੁਨਨਿਸਾ | |||
ਚਾਹਤ ਹੁਇ ਤੇਰੇ ਨਾਮ | ਫਰੀਦ | ||
2017 | ਚਾਂਦਨੀ ਬੇਗਮ | ਸਾਹਿਰ | |
2021 | ਖੁਗਰਜ਼ੀਆਂ | ਤੈਮੂਰ |
ਹੋਰ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਹਵਾਲੇ |
---|---|---|---|
ਕਿਤਨੀ ਗਿਰਹੀਂ ਬਚੀ ਹੈਂ | |||
ਤਾਲੁਕ | |||
2015 | Madventures |
ਟੈਲੀਫ਼ਿਲਮ
[ਸੋਧੋ]- ਸ਼ਾਦੀ ਕਾ ਲੜਕਾ
- ਵੈਲੇਨਟਾਈਨ ਡੇ ਕਾ ਫੂਲ
- ਖਾਲਾ ਗਰਮ ਮਸਾਲਾ [8]
ਹਵਾਲੇ
[ਸੋਧੋ]- ↑ http://www.oyedramay.com/2011/11/03/fatima-effendi-exclusive-interview/[permanent dead link][permanent dead link]
- ↑ http://www.pakistanitvdrama.com/tag/kanwar-arsalan/. Retrieved 2012-11-20.
{{cite web}}
: Missing or empty|title=
(help) - ↑ 3.0 3.1 "Fatima Effendi & Kanwar Arsalan got married". 19 November 2012. Archived from the original on 2012-11-25. Retrieved 2012-11-20.
- ↑ "Kanwar Arsalan". The International News. August 3, 2020.
- ↑ "Kanwar Arsalan Biography". Pakistani.pk. August 4, 2020.
- ↑ "Instagram roundup of the week!". HIP. August 1, 2020. Archived from the original on ਜੂਨ 1, 2023. Retrieved ਜੂਨ 1, 2023.
- ↑ "Celebrities Send Out Eid Greetings to Fans". HIP. August 2, 2020. Archived from the original on ਜੂਨ 1, 2023. Retrieved ਜੂਨ 1, 2023.
- ↑ Salman, Ifrah (2017-06-24). "Bushra Ansari is all set for 'Khala Garam Masala' this Eid!". HIP (in ਅੰਗਰੇਜ਼ੀ). Archived from the original on 2022-09-22. Retrieved 2022-09-21.