ਕੰਵਰ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੰਵਰ ਗਰੇਵਾਲ ਇੱਕ ਪੰਜਾਬੀ ਸੂਫੀ ਕਲਾਕਾਰ ਹੈ। ਕੰਵਰ ਦਾ ਪਹਿਲਾ ਗੀਤ 'ਜਿਹਨਾਂ ਨੂੰ ਤੂੰ ਦਿਖਦਾ' 2012 ਵਿੱਚ ਆਇਆ। ਇਸ ਤੋਂ ਬਾਅਦ ਲਗਾਤਰ ਕੰਵਰ ਦੇ ਗੀਤ ਆਉਂਦੇ ਰਹੇ ਹਨ।

ਸਿੱਖਿਆ[ਸੋਧੋ]

ਕੰਵਰ ਗਰੇਵਾਲ ਨੇ ਆਪਣੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।

ਕੰਵਰ ਦੇ ਪ੍ਰਚਲਿਤ ਗੀਤ[ਸੋਧੋ]

 1. ਜਿਹਨਾਂ ਨੂੰ ਤੂੰ ਦਿਖਦਾ
 2. ਮਸਤ ਬਣਾ ਦੇਣਗੇ
 3. ਛੱਲਾ
 4. ਤੱਕੜੀ
 5. ਅੱਲਾਹ ਹੂ
 6. ਟਿਕਟਾਂ ਦੋ
 7. ਰਮਜਾਂ ਯਾਰ ਦੀਆਂ
 8. ਤੂੰਬਾ ਵਜਦਾ
 9. ਕੁੰਡੇ
 10. ਫਕੀਰਾ
 11. ਮੌਜ
 12. ਨੱਚਣਾ ਪੈਂਦਾ ਏ
 13. ਜ਼ਮੀਰ

ਹਵਾਲੇ[ਸੋਧੋ]