ਕੱਛ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੱਬੇ ਪਾਸੇ ਕੱਛ ਦੀ ਖਾੜੀ; ਨਾਸਾ ਦੀ ਤਸਵੀਰ

ਕੱਛ ਦੀ ਖਾੜੀ ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਭੀੜੀ ਖਾੜੀ ਹੈ ਅਤੇ ਜੋ ਰੋਜ਼ਾਨਾ ਚਰਮ ਸੀਮਾ ਦੇ ਜਵਾਰ-ਭਾਟਿਆਂ ਕਰ ਕੇ ਪ੍ਰਸਿੱਧ ਹੈ।[1].

ਇਸ ਦੀ ਸਭ ਤੋਂ ਵੱਧ ਡੂੰਘਾਈ 401 ਫੁੱਟ (122 ਮੀਟਰ) ਹੈ।

ਹਵਾਲੇ[ਸੋਧੋ]