ਸਮੱਗਰੀ 'ਤੇ ਜਾਓ

ਖ਼ਾਨਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖ਼ਾਨਪੁਰ
خانپور
ਦੇਸ਼ ਪਾਕਿਸਤਾਨ
ਪ੍ਰਾਂਤਫਰਮਾ:Country data ਪੰਜਾਬ, ਪਾਕਿਸਤਾਨ ਪੰਜਾਬ
ਜ਼ਿਲ੍ਹਾਰਹੀਮ ਯਾਰ ਖਾਨ
ਖੇਤਰ
 • Metro
3,065 km2 (1,183 sq mi)
ਆਬਾਦੀ
 • City1,84,793
 • ਰੈਂਕ45ਵਾਂ, ਪਾਕਿਸਤਾਨ
ਸਮਾਂ ਖੇਤਰਯੂਟੀਸੀ+5 (PST)
ਏਰੀਆ ਕੋਡ06855

ਖ਼ਾਨਪੁਰ (خانپور) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬਹਾਵਲਪੁਰ ਡਿਵੀਜ਼ਨ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੀ ਖ਼ਾਨਪੁਰ ਤਹਿਸੀਲ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। 2017 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਆਬਾਦੀ ਪੱਖੋਂ ਪਾਕਿਸਤਾਨ ਦਾ 45ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਜਲਵਾਯੂ

[ਸੋਧੋ]

ਖ਼ਾਨਪੁਰ ਵਿੱਚ ਗਰਮ ਰੇਗਿਸਤਾਨੀ ਜਲਵਾਯੂ ਗਰਮ ਗਰਮੀਆਂ ਅਤੇ ਹਲਕੀ ਸਰਦੀ ਵਾਲ਼ਾ ਹੈ। ਮੀਂਹ ਘੱਟ ਪੈਂਦਾ ਹੈ, ਪਰ ਮੌਨਸੂਨ ਵਿੱਚ ਜੁਲਾਈ ਤੋਂ ਸਤੰਬਰ ਤੱਕ ਕੁਝ ਮੀਂਹ ਪੈਂਦਾ ਹੈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Pakistan: Provinces and Major Cities - Population Statistics, Maps, Charts, Weather and Web Information". www.citypopulation.de. Retrieved 17 March 2020.