ਖ਼ਾਲਿਦ ਇਕਬਾਲ ਯਾਸਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖ਼ਾਲਿਦ ਇਕਬਾਲ ਯਾਸਿਰ
خالد اقبال یاسر
ਜਨਮ ਖ਼ਾਲਿਦ ਇਕਬਾਲ ਯਾਸਿਰ
(1952-03-13) 13 ਮਾਰਚ 1952 (ਉਮਰ 67)
ਸਰਗੋਧਾ, ਪੰਜਾਬ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਕੱਚਾ ਨਾਂ ਡਾ. ਖ਼ਾਲਿਦ ਇਕਬਾਲ ਯਾਸਿਰ,
ਨਸਲੀਅਤ ਪੰਜਾਬੀ
ਸਿੱਖਿਆ ਐਮਏ ਇਤਿਹਾਸ (ਪੰਜਾਬ ਯੂਨੀਵਰਸਿਟੀ, 1978)
ਐਮਐਸਸੀ, ਪਾਕਿਸਤਾਨ ਸਟੱਡੀਜ਼ (ਕਾਇਦ-ਏ-ਆਜ਼ਮ ਯੂਨੀਵਰਸਿਟੀ, 1980)
(ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਵਿੱਚ ਇਕਬਾਲ ਸਟੱਡੀਜ਼ ਵਿੱਚ ਐਮਫਿਲ, 1992)
(ਇਸਲਾਮੀਆ ਯੂਨੀਵਰਸਿਟੀ, ਬਹਾਵਲਪੁਰ) ਤੋਂ ਇਕਬਾਲੀਅਤ ਵਿੱਚ ਪੀਐਚ.ਡੀ.
ਉਰਦੂ ਵਿੱਚ ਪੀਐਚ.ਡੀ. (ਇਸਲਾਮੀਆ ਯੂਨੀਵਰਸਿਟੀ, ਬਹਾਵਲਪੁਰ, 2011)
ਕਿੱਤਾ ਕਵੀ, ਪੱਤਰਕਾਰ, ਲੇਖਕ ਅਤੇ ਆਲੋਚਕ
ਇਨਾਮ ਤਮਗ਼ਾ-ਏ-ਇਮਤਿਆਜ਼ (2010),
ਨੈਸ਼ਨਲ ਬੁੱਕ ਕੌਂਸਿਲ ਦਸਤਾਵੇਜ਼ੀ ਇਨਾਮ (1993),
ਨੈਸ਼ਨਲ ਬੁੱਕ ਕੌਂਸਿਲ ਦਸਤਾਵੇਜ਼ੀ ਇਨਾਮ (1990)

ਖ਼ਾਲਿਦ ਇਕਬਾਲ ਯਾਸਿਰ (ਉਰਦੂ: خالد اقبال یاسر‎) (ਜਨਮ 13 ਮਾਰਚ 1952), ਲੇਖਕ, ਵਿਦਵਾਨ,[1][2] ਕਵੀ,[3] ਅਤੇ ਪੱਤਰਕਾਰ ਹੈ।[4] ਉਸ ਨੇ ਇਤਿਹਾਸ, ਜਨਰਲ ਗਿਆਨ, ਆਲੋਚਨਾ ਅਤੇ ਕਵਿਤਾ ਦੀਆਂ ਕਈ ਕਿਤਾਬ ਲਿਖੀਆਂ ਹਨ।[5] ਅੱਜਕੱਲ ਉਹ ਪਾਕਿਸਤਾਨ ਦੀ ਪਬਲਿਕ ਸਰਵਿਸ ਕਮਿਸ਼ਨ ਦਾ ਪਾਕਿਸਤਾਨ ਅਧਿਐਨ ਦਾ ਸਲਾਹਕਾਰ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਸਲਾਹਕਾਰ ਅਤੇ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਕੇ ਵਿਜ਼ਿਟਿੰਗ ਪ੍ਰੋਫ਼ੈਸਰ ਹੈ।

ਹਵਾਲੇ[ਸੋਧੋ]

  1. Pakistan Today, News. "Khalid।qbal comes in as new PAL DG". Pakistan Today. Retrieved 22 March 2015. 
  2. Danka.pk, Events. "A DIALOG WITH KHALID।QBAL YASIR". Retrieved 22 March 2015. 
  3. Khalid।qbal Yasir, Ghazal. "Khalid।qbal Yasir Poetry". rekhta.org. Rekhta. Retrieved 22 March 2015. 
  4. Khalid।qbal, Yasir. "Gardish". nawaiwaqt.com.pk. Nawa-e-Waqt, Pakistan. Retrieved 22 March 2015. 
  5. Bank, Saeed Books. "Saeed Books Catalog". saeedbookbank.com. Retrieved 22 March 2015.