"ਕਨਫ਼ਿਊਸ਼ੀਅਸ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਫਰਮਾ ਜੋੜਿਆ
ਛੋ (Bot: Migrating 191 interwiki links, now provided by Wikidata on d:q4604 (translate me))
(ਫਰਮਾ ਜੋੜਿਆ)
{{Infobox philosopher
| name = ਕਨਫ਼ੂਸ਼ੀਅਸ<br>{{linktext|孔|子}}
| region = [[Chinese philosophy]]
| era = [[Ancient philosophy]]
| image = Confucius Tang Dynasty.jpg
| caption = ਕਨਫ਼ੂਸ਼ੀਅਸ ਦਾ ਪੋਰਟਰੇਟ, ਚਿੱਤਰਕਾਰ: [[ਵੂ ਦਾਓਜ਼ੀ]] (680–740)
| birth_date = 551 ਈ ਪੂ
| birth_place = ਜ਼ਾਉ, [[ਲੂ (ਰਾਜ)|ਲੂ ਰਾਜ]]
| death_date = 479 ਈ ਪੂ (ਉਮਰ 71-72)
| death_place = ਲੂ ਰਾਜ | nationality = [[ਚੀਨੀ]]
| school_tradition = [[ਕਨਫ਼ੂਸ਼ੀਆਵਾਦ]] ਦਾ ਬਾਨੀ
| main_interests = [[ਨੈਤਿਕ ਦਰਸ਼ਨ]], [[ਸਮਾਜਕ ਦਰਸ਼ਨ]], [[ਨੀਤੀ ਸ਼ਾਸਤਰ]]
| influences = [[I Ching]], [[Book of Rites]]
| influenced = Many [[Chinese philosophy|Chinese philosophers]], particularly [[Mencius]], [[Xun Zi]], the [[Neotaoism|Neotaoist]]s and the [[Neoconfucianism|Neoconfucian]]s; [[François Quesnay]]; [[Christian Wolff (philosopher)|Christian Wolff]]; [[Robert Cummings Neville]]; [[Ezra Pound]]
| notable_ideas = [[ਕਨਫ਼ੂਸ਼ੀਆਵਾਦ]]
}}
[[ਤਸਵੀਰ:Confucius_Humblot.jpg|thumb|300px|right|ਕੰਫਿਉਸ਼ਿਅਸ]]
'''ਕੰਗਫ਼ੂਸ਼ੀਅਸ ''' ਜਾਂ '''ਕਨਫ਼ੂਸ਼ੀਅਸ '''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਈ. ਪੂ.) ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ ।ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਸਥਿਲ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਝੇਲ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।
 
[[ਸ਼੍ਰੇਣੀ:ਲੋਕ]]

ਨੇਵੀਗੇਸ਼ਨ ਮੇਨੂ