ਭਾਰਤ ਦਾ ਆਜ਼ਾਦੀ ਸੰਗਰਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2: ਲਾਈਨ 2:
ਪਹਿਲੇ ਸੰਗਠਿਤ ਉਗਰਵਾਦੀ ਅੰਦੋਲਨ ਬੰਗਾਲ ਵਿੱਚ ਸਨ, ਲੇਕਿਨ ਬਾਅਦ ਵਿੱਚ ਉਹ ਨਵਗਠਿਤ [[ਭਾਰਤੀ ਰਾਸ਼ਟਰੀ ਕਾਂਗਰਸ]] (ਆਈ ਐਨ ਸੀ) ਵਿੱਚ ਮੁੱਖਧਾਰਾ ਦੇ ਅੰਦੋਲਨ ਦੇ ਰੂਪ ਵਿੱਚ ਰਾਜਨੀਤਕ ਰੰਗ ਮੰਚ ਉੱਤੇ ਨਿੱਤਰ ਆਏ। ਪ੍ਰਮੁੱਖ ਉਦਾਰਵਾਦੀ ਨੇਤਾ ਕੇਵਲ ਆਪਣੇ ਲਈ ਭਾਰਤੀ ਨਾਗਰਿਕ ਸੇਵਾ ਪਰੀਖਿਆ ਵਿੱਚ ਬੈਠਣ ਦੇ ਮੂਲ ਅਧਿਕਾਰ ਦੀ ਮੰਗ ਲਈ ਅਤੇ ਭਾਰਤ ਦੇ ਲੋਕਾਂ ਲਈ ਹੋਰ ਮੁੱਖ ਤੌਰ ਤੇ ਆਰਥਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਸਨ। 20 ਵੀਂ ਸਦੀ ਦੇ ਅਰੰਭਕ ਭਾਗ ਵਿੱਚ ਲਾਲ, ਬਾਲ, ਪਾਲ, ਅਰਵਿੰਦ ਘੋਸ਼ ਅਤੇ ਵੀ ਓ ਚਿਦੰਬਰਮ ਪਿੱਲੇ ਵਰਗੇ ਨੇਤਾਵਾਂ ਦੁਆਰਾ ਪ੍ਰਸਤਾਵਿਤ ਰਾਜਨੀਤਕ ਆਜ਼ਾਦੀ ਦੀ ਦਿਸ਼ਾ ਵਿੱਚ ਇੱਕ ਵਧੇਰੇ ਰੈਡੀਕਲ ਦ੍ਰਿਸ਼ਟੀਕੋਣ ਵੇਖਣ ਵਿੱਚ ਆਇਆ।

[[ਭਾਰਤ ਦਾ ਅਜ਼ਾਦੀ ਸੰਗਰਾਮ]]
{{ਅੰਤਕਾ}}
{{ਅਧਾਰ}}
{{ਅਧਾਰ}}

17:36, 7 ਫ਼ਰਵਰੀ 2014 ਦਾ ਦੁਹਰਾਅ

ਭਾਰਤ ਦਾ ਆਜ਼ਾਦੀ ਸੰਗਰਾਮ ਰਾਜਨੀਤਕ ਸੰਗਠਨਾਂ, ਦਾਰਸ਼ਨਿਕ ਸੰਪਰਦਾਵਾਂ ਅਤੇ ਅੰਦੋਲਨਾਂ ਵਰਗੇ ਉਨ੍ਹਾਂ ਅਨੇਕ ਖੇਤਰਾਂ ਨੂੰ ਦਰਸਾਉਣ ਵਾਲੀ ਧਾਰਨਾ ਹੈ ਜਿਨ੍ਹਾਂ ਦਾ ਸਾਂਝਾ ਨਿਸ਼ਾਨਾ ਦੱਖਣੀ ਏਸ਼ੀਆ ਦੇ ਹਿੱਸਿਆਂ ਵਿੱਚੋਂ ਪਹਿਲੇ ਦੌਰ ਵਿੱਚ ਕੰਪਨੀ (ਈਸਟ ਇੰਡੀਆ ਕੰਪਨੀ) ਹਕੂਮਤ, ਅਤੇ ਮਗਰਲੇ ਦੌਰ ਵਿੱਚ ਬਰਤਾਨਵੀ ਰਾਜ ਨੂੰ ਖਤਮ ਕਰਨਾ ਸੀ। ਇਸ ਦੌਰਾਨ ਬੜੇ ਸਾਰੇ ਰਾਸ਼ਟਰੀ ਅਤੇ ਖੇਤਰੀ, ਸੰਗਠਿਤ ਅਤੇ ਆਪਮੁਹਾਰਾ, ਪੁਰਅਮਨ ਅਤੇ ਹਥਿਆਰਬੰਦ ਅੰਦੋਲਨ, ਝੜਪਾਂ ਅਤੇ ਉਪਰਾਲੇ ਦੇਖਣ ਨੂੰ ਮਿਲਦੇ ਹਨ ਅਤੇ ਇਸਨੂੰ ਸੰਸਾਰ ਦਾ ਸਭ ਤੋਂ ਵਿਸ਼ਾਲ ਜਨਤਕ ਅੰਦੋਲਨ ਕਿਹਾ ਜਾ ਸਕਦਾ ਹੈ। ਅਨਗਿਣਤ ਕ੍ਰਾਂਤੀਕਾਰੀਆਂ ਨੇ ਆਪਣੀ ਹੋਣੀ ਦੇ ਆਪ ਨਿਰਮਾਤਾ ਬਣਨ ਲਈ ਇਸ ਵਿੱਚ ਯੋਗਦਾਨ ਪਾਇਆ।[1] ਪਹਿਲੇ ਸੰਗਠਿਤ ਉਗਰਵਾਦੀ ਅੰਦੋਲਨ ਬੰਗਾਲ ਵਿੱਚ ਸਨ, ਲੇਕਿਨ ਬਾਅਦ ਵਿੱਚ ਉਹ ਨਵਗਠਿਤ ਭਾਰਤੀ ਰਾਸ਼ਟਰੀ ਕਾਂਗਰਸ (ਆਈ ਐਨ ਸੀ) ਵਿੱਚ ਮੁੱਖਧਾਰਾ ਦੇ ਅੰਦੋਲਨ ਦੇ ਰੂਪ ਵਿੱਚ ਰਾਜਨੀਤਕ ਰੰਗ ਮੰਚ ਉੱਤੇ ਨਿੱਤਰ ਆਏ। ਪ੍ਰਮੁੱਖ ਉਦਾਰਵਾਦੀ ਨੇਤਾ ਕੇਵਲ ਆਪਣੇ ਲਈ ਭਾਰਤੀ ਨਾਗਰਿਕ ਸੇਵਾ ਪਰੀਖਿਆ ਵਿੱਚ ਬੈਠਣ ਦੇ ਮੂਲ ਅਧਿਕਾਰ ਦੀ ਮੰਗ ਲਈ ਅਤੇ ਭਾਰਤ ਦੇ ਲੋਕਾਂ ਲਈ ਹੋਰ ਮੁੱਖ ਤੌਰ ਤੇ ਆਰਥਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਸਨ। 20 ਵੀਂ ਸਦੀ ਦੇ ਅਰੰਭਕ ਭਾਗ ਵਿੱਚ ਲਾਲ, ਬਾਲ, ਪਾਲ, ਅਰਵਿੰਦ ਘੋਸ਼ ਅਤੇ ਵੀ ਓ ਚਿਦੰਬਰਮ ਪਿੱਲੇ ਵਰਗੇ ਨੇਤਾਵਾਂ ਦੁਆਰਾ ਪ੍ਰਸਤਾਵਿਤ ਰਾਜਨੀਤਕ ਆਜ਼ਾਦੀ ਦੀ ਦਿਸ਼ਾ ਵਿੱਚ ਇੱਕ ਵਧੇਰੇ ਰੈਡੀਕਲ ਦ੍ਰਿਸ਼ਟੀਕੋਣ ਵੇਖਣ ਵਿੱਚ ਆਇਆ।

ਭਾਰਤ ਦਾ ਅਜ਼ਾਦੀ ਸੰਗਰਾਮ

  1. https://www.google.co.in/search?q=indian+struggle+for+independence&ie=utf-8&oe=utf-8&rls=org.mozilla:en-US:official&client=firefox-a&gws_rd=cr