ਯਥਾਰਥਵਾਦ (ਕਲਾ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "thumb|350px| [[ਗੁਸਤਾ ਕੋਰਬੇ ਦਾ ਇੱਕ ਯਥਾਰਥਵਾਦੀ ਚਿੱਤਰ]] ਕਲ..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) ਛੋ added Category:ਯਥਾਰਥਵਾਦ using HotCat |
||
ਲਾਈਨ 5: | ਲਾਈਨ 5: | ||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਯਥਾਰਥਵਾਦ]] |
01:00, 14 ਮਈ 2014 ਦਾ ਦੁਹਰਾਅ
ਕਲਾ ਵਿੱਚ ਯਥਾਰਥਵਾਦ ਸੁਹਜਾਤਮਕ ਸੈਲੀ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ, ਗੈਰ-ਕੁਦਰਤੀ ਜਾਂ ਚਮਤਕਾਰੀ ਅੰਸ਼ਾਂ ਨੂੰ ਬਿਨਾਂ ਵਰਤੇ, ਯਥਾਰਥ ਨੂੰ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸ ਪਦ ਦਾ ਜਨਮ ਉਨੀਵੀਂ ਸਦੀ ਵਿੱਚ ਹੋਇਆ, ਅਤੇ ਇਸਦੀ ਵਰਤੋਂ ਗੁਸਤਾ ਕੋਰਬੇ ਅਤੇ ਉਨ੍ਹਾਂ ਹੋਰ ਚਿਤਰਕਾਰਾਂ ਦੀ ਕ੍ਰਿਤੀਆਂ ਲਈ ਕੀਤੀ ਗਈ ਜਿਹੜੇ ਨਿੱਤ ਦੇ ਜਨ-ਜੀਵਨ ਨੂੰ ਆਦਰਸ਼ੀਕਰਨ ਦੀ ਬਜਾਏ ਉਹਦੀ ਕੁੱਲ ਸਾਧਾਰਨਤਾ ਸਮੇਤ ਪੇਸ਼ ਕਰਦੇ ਸਨ।[1]