ਕਨਫ਼ਿਊਸ਼ੀਅਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB |
Itar buttar (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 17: | ਲਾਈਨ 17: | ||
[[ਤਸਵੀਰ:Confucius Humblot.jpg|thumb|300px|right|ਕੰਫਿਉਸ਼ਿਅਸ]] |
[[ਤਸਵੀਰ:Confucius Humblot.jpg|thumb|300px|right|ਕੰਫਿਉਸ਼ਿਅਸ]] |
||
'''ਕੰਗਫ਼ੂਸ਼ੀਅਸ ''' ਜਾਂ '''ਕਨਫ਼ੂਸ਼ੀਅਸ '''([[ਚੀਨੀ ਭਾਸ਼ਾ|ਚੀਨੀ]]: 孔子; ਪਿਨ-ਯਿਨ: Kǒng Zǐ) (551-479 ਈ ਪੂ)<ref>{{Harvnb|Riegel|2012|loc=[http://plato.stanford.edu/archives/spr2012/entries/confucius/ online]}}.</ref> ਇੱਕ [[ਚੀਨ|ਚੀਨੀ]] ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, [[ਦੱਖਣ ਕੋਰੀਆ|ਕੋਰੀਆਈ]], [[ਜਪਾਨ|ਜਾਪਾਨੀ]] ਅਤੇ [[ਵਿਅਤਨਾਮ|ਵੀਅਤਨਾਮੀ]] ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ। |

{{ |
{{ਹਵਾਲੇ}} |
||
[[ਸ਼੍ਰੇਣੀ:ਲੋਕ]] |
[[ਸ਼੍ਰੇਣੀ:ਲੋਕ]] |
02:38, 31 ਜੁਲਾਈ 2014 ਦਾ ਦੁਹਰਾਅ
ਜਨਮ | 551 ਈ ਪੂ ਜ਼ਾਉ, ਲੂ ਰਾਜ |
---|---|
ਮੌਤ | 479 ਈ ਪੂ (ਉਮਰ 71-72) ਲੂ ਰਾਜ |
ਰਾਸ਼ਟਰੀਅਤਾ | ਚੀਨੀ |
ਕਾਲ | Ancient philosophy |
ਖੇਤਰ | Chinese philosophy |
ਸਕੂਲ | ਕਨਫ਼ੂਸ਼ੀਆਵਾਦ ਦਾ ਬਾਨੀ |
ਮੁੱਖ ਰੁਚੀਆਂ | ਨੈਤਿਕ ਦਰਸ਼ਨ, ਸਮਾਜਕ ਦਰਸ਼ਨ, ਨੀਤੀ ਸ਼ਾਸਤਰ |
ਮੁੱਖ ਵਿਚਾਰ | ਕਨਫ਼ੂਸ਼ੀਆਵਾਦ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
|
ਕੰਗਫ਼ੂਸ਼ੀਅਸ ਜਾਂ ਕਨਫ਼ੂਸ਼ੀਅਸ (ਚੀਨੀ: 孔子; ਪਿਨ-ਯਿਨ: Kǒng Zǐ) (551-479 ਈ ਪੂ)[1] ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।