ਵਿਕੀਪੀਡੀਆ:ਆਟੋਵਿਕੀਬਰਾਉਜ਼ਰ
ਅਸਲ ਲੇਖਕ | Bluemoose (retired) |
---|---|
ਉੱਨਤਕਾਰ | |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | C# |
ਆਪਰੇਟਿੰਗ ਸਿਸਟਮ | Windows XP and later |
ਪਲੇਟਫ਼ਾਰਮ | IA-32 |
ਉਪਲੱਬਧ ਭਾਸ਼ਾਵਾਂ | ਅੰਗਰੇਜ਼ੀ |
ਕਿਸਮ | ਵਿਕੀਪੀਡੀਆ ਟੂਲ |
ਲਸੰਸ | GPL v2 |
ਵੈੱਬਸਾਈਟ | sourceforge |
ਆਟੋਵਿਕੀਬਰਾਉਜ਼ਰ (AutoWikiBrowser, AWB) Windows ਲਈ ਇੱਕ ਅਰਧ-ਸਵੈਚਾਲਿਤ ਮੀਡੀਆਵਿਕੀ ਸੰਪਾਦਕ ਹੈ, ਜੋ ਵਾਰ ਵਾਰ ਦੁਹਾਰਾਏ ਜਾਣ ਵਾਲੇ ਕੰਮਾਂ ਨੂੰ ਜਲਦ ਅਤੇ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ।
ਵਰਤਣ ਦੇ ਨਿਯਮ
[ਸੋਧੋ]- ਤੁਸੀਂ ਹਰੇਕ ਸੋਧ ਲਈ ਖੁਦ ਜ਼ਿੰਮੇਵਾਰ ਹੋ। ਤੇਜ਼ ਨਾਲ ਕੰਮ ਕਰਨ ਦੇ ਚੱਕਰ ਚ ਗੁਣਵੱਤਾ ਕੁਰਬਾਨ ਨਾ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਹਰ ਸੋਧ ਨੂੰ ਸਮਝਦੇ ਹੋਂ।
- ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਆਮ ਤੌਰ ਤਰੀਕਿਆਂ ਦਾ ਧਿਆਨ ਰਖੋ।
- ਇਸ ਸੋਫਟਵੇਅਰ ਨਾਲ ਵਿਵਾਦਪੂਰਨ ਸੋਧਾਂ ਨਾ ਕਰੋ।
ਇਸ ਸਾਫਟਵੇਅਰ ਦਾ ਇਸਤੇਮਾਲ ਕਰਨ ਲਈ
[ਸੋਧੋ](1) ਡਾਊਨਲੋਡ ਕਰੋ
[ਸੋਧੋ]ਡਾਊਨਲੋਡ ਕਰੋ ਇੱਥੋਂ। ਡਾਊਨਲੋਡ ਕੀਤੀ ਜ਼ਿਪ ਫਾਇਲ ਵਿੱਚ ਨੂੰ ਇੱਕ ਨਵ ਡਾਇਰੈਕਟਰੀ ਵਿੱਚ ਅਨਜ਼ਿਪ ਕਰੋ। AutoWikiBrowser.exe ਫਾਇਲ ਤੇ ਕਲਿੱਕ ਕਰ ਕੇ ਸਪਫਟਵੇਅਰ ਵਰਤੋ।
(2) ਪੰਜਾਬੀ ਵਿਕੀ ਲਈ
[ਸੋਧੋ]Option-->Preference-->site-->language-->pa ਚੁਣੋ
(3) ਲਾਗ ਇਨ ਕਰੋ
[ਸੋਧੋ]File-->Login
(4) ਸੂਚੀ ਬਣਾਉ
[ਸੋਧੋ]ਜੋ ਸਫੇ ਤੁਸੀ ਸੋਧਣਾ ਚਾਹੁੰਦੇ ਹੋਂ, ਉਨਾਂ ਦੀ ਇੱਕ ਸੂਚੀ ਬਣਾਉ। ਇਸਦੇ ਕਈ ਤਰੀਕੇ ਹਨ, ਅਤੇ ਪੂਰੀ ਜਾਣਕਾਰੀ ਲਈ en:Wikipedia:AutoWikiBrowser/User_manual#Make_list ਦੇਖੋ। ਇੱਥੇ ਸਿਰਫ ਇੱਕ ਦੋ ਤਰੀਕੇ ਹੀ ਦੱਸੇ ਗਏ ਹਨ।
Note: You can make lists from multiple pages or categories by using the pipe symbol (|). For example, in Category mode, the query "Cats|Dogs|Fish" will make a list of all the pages in Category:Cats, Category:Dogs and Category:Fish.
- Category — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ
- Category (recurse 1 level) — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ ਅਤੇ ਹਰ ਉਪ-ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ।
- Category (recurse user defined level) — ਉਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਵਰਤੋਂਕਾਰ ਦੀ ਦਿੱਤੀ ਸੰਖਿਆ ਮੁਤਾਬਕ
- Category (recursive) - ਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਬੇਅੰਤ ਚਲਦਾ ਹੈ। ਪਰ ਇਹ ਵਿਕਲਪ ਸਫੇ ਨੂੰ ਕਈ ਕਈ ਵਾਰ ਸੂਚੀ ਵਿੱਚ ਜੋੜ ਸਕਦਾ ਹੈ, ਕਿਉਂ ਜੋ ਉਹ ਸਫਾ ਕਾਫੀ ਉਪ-ਸ਼੍ਰੇਣੀਆਂ ਵਿੱਚ ਆਉਂਦਾ ਹੈ। ਇਸਲਈ ਇਸ ਦੀ ਵਰਤੋਂ ਵੇਲੇ ਸਾਵਧਾਨ ਰਹੋ। ਸਿਸਟਮ ਕਰੈਸ਼ ਕਰ ਸਕਦਾ ਹੈ।
(5) ਸੋਧਾਂ
[ਸੋਧੋ]ਇਸ ਸੋਫਟਵੇਅਰ ਨਾਲ ਕਈ ਕਿਸਮ ਦੀਆਂ ਸੋਧਾਂ ਤਿਆਰ ਕੀਤੀ ਸੂਚੀ ਦੇ ਸਾਰੇ ਸਫਿਆਂ ਚ ਕੀਤੀਆਂ ਜਾ ਸਕਦੀਆਂ ਹਨ।
Find and replace (ਲਭੋ ਅਤੇ ਬਦਲੋ)
[ਸੋਧੋ]- Enabled — If checked will enable Normal, Advanced, and subst: find and replace.
- Normal settings — Opens the AWB Normal Find and replace.
- ਵਧੇਰੇ ਜਾਣਕਾਰੀ ਲਈ Normal - Find and replace ਦੇਖੋ।
- Show example screen shot
- Advanced settings — Opens the AWB Advanced Find and replace.
- ਵਧੇਰੇ ਜਾਣਕਾਰੀ ਲਈ Advanced - Find and replace ਦੇਖੋ।
- Show example screen shot
- Template substitution — Opens AWB substitute templates. Allows you to Substitute templates you chose. This is a more convenient and reliable way than simply entering regexes in Find and replace — AWB will automatically generate regexes.
- ਵਧੇਰੇ ਜਾਣਕਾਰੀ ਲਈ subst: - Find and replace ਦੇਖੋ।
- Show example screen shot
- Skip if no replacements — If this box is checked, the page will be skipped if no changes were made by any of the find and replace features (Normal, Advanced and, subst:).
- Skip if only minor replacement made — If this box is checked, the page will be skipped if the only changes made were marked as minor in the Normal Find and Replace.
CSVLoader
[ਸੋਧੋ]CSVLoader ਨਵੇਂ ਸਫੇ ਬਨਾਉਣ ਲਈ ਵਰਤਿਆ ਜਾਂਦਾ ਹੈ। ਇਸਦੇ ਲਈ ਇਸ ਲਿੰਕ ਤੋਂ ਫਾਈਲ ਡਾਉਨਲੋਡ ਕਰੋ ਅਤੇ ਐਕਸਟਰੇਕਟ ਕਰ ਕੇ ਆਟੋਵਿਕੀਬਰਾਉਜ਼ਰ ਵਾਲੇ ਫੋਲਡਰ ਚ ਰਖੋ। ਇਸਨੂੰ ਵਰਤਣ ਦੀ ਵਿਸਥਾਰ ਸਹਿਤ ਜਾਣਕਾਰੀ ਵਿਕੀਪੀਡੀਆ:ਸੀਐੱਸਵੀਲੋਡੱਰ/ਉਦਾਹਰਣ ਤੇ ਦੇਖੀ ਜਾ ਸਕਦੀ ਹੈ।