ਸਮੱਗਰੀ 'ਤੇ ਜਾਓ

ਨਿਕੋਲਸ ਕੋਪਰਨਿਕਸ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
"{{Infobox scientist | name = ਨਿਕੋਲੌਸ ਕੋਪਰਨੀਕਸ | image = Nikolaus Kopernikus.jpg | caption = 1580 portrai..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 4:
| caption = 1580 portrait (artist unknown) in the Old Town City Hall, [[Toruń]]
| birth_date = {{birth date|df=yes|1473|2|19}}
| birth_place = {{nowrap|[[ਥੋਰਨ]], [[ਸ਼ਾਹੀ ਪਰੂਸ਼ੀਆ]],<br/>[[ਪੋਲੈੰਡਪੋਲੈਂਡ ਸਾਮਰਾਜ (1385–1569)|ਪੋਲੈੰਡਪੋਲੈਂਡ ਸਾਮਰਾਜ]]}}
| death_date = {{death date and age|df=yes|1543|5|24|1473|2|19}}
| death_place = {{nowrap|[[ਫਰਾਉਨਬਰਗ]],<br/>[[Prince-Bishopricਵਾਰਮਿਆ ofda Warmiaਪ੍ਰਿੰਸ-ਬਿਸ਼ੋਪ੍ਰਿਕ]],<br/>Royalਸ਼ਾਹੀ Prussiaਪਰੂਸ਼ੀਆ, Kingdomਪੋਲੈਂਡ of<br/>Polandਦੀ ਬਾਦਸ਼ਾਹੀ}}
| field = {{hlist|ਖਗੋਲ ਵਿਗਿਆਨ|[[ਚਰਚ ਕਾਨੂਨ]] |ਅਰਥ ਸ਼ਾਸ਼ਤਰ |ਗਣਿਤ ਸ਼ਾਸ਼ਤਰ |ਚਿਕਿਤਸਾ |ਰਾਜਨੀਤੀ}}
| alma_mater = {{ublist|class=nowrap |[[ਕਰਾਕੋਵ ਯੂਨੀਵਰਸਿਟੀ]] |[[ਬੋਲੋਗਨਾ ਯੂਨੀਵਰਸਿਟੀ]] |[[ਪਾਦੂਆ ਯੂਨੀਵਰਸਿਟੀ]] |[[ਫੇਰਾਰਾ ਯੂਨੀਵਰਸਿਟੀ]]}}
ਲਾਈਨ 15:
| influenced =
}}
'''ਨਿਕੋਲੌਸ ਕੋਪਰਨੀਕਸ''' {{IPAc-en|k|oʊ|ˈ|p|ɜr|n|ɪ|k|ə|s|,_|k|ə|-}};<ref>[http://dictionary.reference.com/browse/copernicus "Copernicus"]. ''[[Random House Webster's Unabridged Dictionary]]''.</ref> {{lang-pl|{{audio|Pl-Mikołaj Kopernik.ogg|Mikołaj Kopernik}}}}; {{lang-de|link=no|Nikolaus Kopernikus}}; 19 ਫਰਵਰੀ 1473&nbsp;– 24 ਮਈ 1543) [[ਪੁਨਰਜਾਗਰਣ ਕਾਲ]] ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ''ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ''(De revolutionibus orbium coelestium) ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਨਿਕੋਲੌਸ ਦੀ ਮੌਤ [[1543]] ਵਿੱਚ ਹੋਈ ਅਤੇ ਇਸਦੀ ਮੌਤ ''ਵਿਗਿਆਨ ਦੇ ਇਤਿਹਾਸ'' ਵਿੱਚ ਇੱਕ ਵੱਡੀ ਘਟਨਾ ਮੰਨੀ ਗਈ। ''ਵਿਗਿਆਨ ਦੇ ਇਤਿਹਾਸ'' ਵਿੱਚ [[ਕੋਪਰਨੀਕਸ ਦੀ ਕ੍ਰਾਂਤੀ]] ਆਈ ਜਿਸ ਨੇ [[ਵਿਗਿਆਨਿਕ ਕ੍ਰਾਂਤੀ]] ਵਿੱਚ ਅਹਿਮ ਭੂਮਿਕਾ ਨਿਭਾਈ।
 
ਇਸਦਾ ਜਨਮ ਅਤੇ ਮੌਤ [[ਸ਼ਾਹੀ ਪਰੂਸ਼ੀਆ]] ਵਿੱਚ ਹੀ ਹੋਈ ਜੋ [[1466]] ਵਿੱਚ [[ਪੋਲੈਂਡ ਦੀ ਬਾਦਸ਼ਾਹੀ]] ਦਾ ਇੱਕ ਖੇਤਰ ਸੀ। ਇਹ ਇੱਕ ''ਬਹੁਭਾਸ਼ਾਈ'' ਅਤੇ ''ਵਧੇਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲਾ'' ਮਨੁੱਖ ਸੀ ਜਿਸਨੇ [[ਚਰਚ ਕਾਨੂਨ]] ਵਿੱਚ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਇਹ [[ਚਿਕਿਤਸਾ]],ਵਿਦਵਤਾ,ਅਨੁਵਾਦ,ਗਵਰਨਰ,ਕੂਟਨੀਤੀ,ਅਰਥ-ਸ਼ਾਸ਼ਤਰ ਦੇ ਖੇਤਰਾਂ ਵਿੱਚ ਵੀ ਕਿਰਿਆਸ਼ੀਲ ਰਿਹਾ। [[1517]] ਵਿੱਚ ਇਸ ਨੇ ਅਰਥ-ਸ਼ਾਸ਼ਤਰ ਵਿੱਚ ''ਪੈਸਿਆਂ ਦੀ ਗਿਣਤੀ ਦਾ ਸਿਧਾਂਤ'' ਦਾ ਵਿਉਤਪੰਨ ਕੀਤਾ ਅਤੇ [[1519]] ਵਿੱਚ ਇੱਕ ਹੋਰ ਸਿਧਾਂਤ ਦਿੱਤਾ ਜੋ ਬਾਅਦ ਵਿੱਚ [[ਗਰੇਸ਼ਮ ਸਿਧਾਂਤ]] ਬਣ ਗਿਆ।