Jump to content

ਨਿਕੋਲੌਸ ਕੋਪਰਨੀਕਸ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
==ਜੀਵਨ==
'''ਨਿਕੋਲੌਸ ਕੋਪਰਨੀਕਸ''' ਦਾ ਜਨਮ [[19 ਫਰਵਰੀ]] [[1473]] ਵਿੱਚ [[ਥੋਰਨ]] ਨਾਂ ਦੀ ਜਗ੍ਹਾਂ ਤੇ ਹੋਇਆ,ਇਹ ''ਸ਼ਾਹੀ ਪਰੂਸ਼ੀਆ'' ਦਾ ਇੱਕ ਪ੍ਰਾਂਤ ਸੀ ਜੋ ''ਪੋਲੈਂਡ ਦੀ ਬਾਦਸ਼ਾਹੀ'' ਵਿੱਚ ਸਥਿਤ ਸੀ।
ਇਸਦਾ ਪਿਤਾ [[ਕਰਾਕੋ]] ਦਾ ਇੱਕ ਵਪਾਰੀ ਸੀ ਅਤੇ ਮਾਤਾ ਥੋਰਨ ਦੇ ਇੱਕ ਅਮੀਰ ਵਪਾਰੀ ਦੀ ਧੀ ਸੀ। ਇਹ ਚਾਰ ਭੈਣ-ਭਰਾ ਸਨ ਜਿਨ੍ਹਾਂ ਵਿਚੋਂ ਇਹ ਸਭ ਤੋਂ ਛੋਟਾ ਸੀ।
==ਹਵਾਲੇ==