"ਹਿਜੜਾ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
[[ਤਸਵੀਰ:Hidras of Panscheel Park-New Delhi-1994-2.jpg|thumbnail|right|ਹਿਜੜੇ [[ਨਵੀਂ ਦਿੱਲੀ]] ਵਿਖੇ]]
'''ਹਿਜੜਾ''' ਜਾਂ '''ਖੁਸਰਾ''' ਅਜਿਹੇ [[ਮਨੁੱਖ|ਮਨੁੱਖਾਂ]] ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ।<ref name="ਖੁਸਰਾ- ਬੇਦੀ">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2011 | pages=730}}</ref> ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ [[ਦੱਖਣੀ ਏਸ਼ੀਆ]] ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ (intersex) ਪਰ ਕੁੱਝ ਮਾਦਾ (ਇਸਤਰੀ) ਵੀ ਹੁੰਦੇ ਹਨ। ਉਹ ਆਪਣੇ-ਆਪ ਲਈ ਆਮ ਤੌਰ ਤੇ ਇਸਤਰੀ ਲਿੰਗ ਭਾਸ਼ਾ ਦਾ ਪ੍ਰਯੋਗ ਕਰਦੇ ਹਨ (ਜਿਵੇਂ, ਮੈਂ ਸੁੰਦਰ ਲੱਗ ਰਹੀ ਹਾਂ?)।
 
ਪਹਿਲਾਂ ਦੇ ਸਮੇਂ ਵਿੱਚ ਹਿਜੜਿਆਂ ਨੂੰ ਹੀ ਜ਼ਨਾਨਾ ਮਹਿਲਾਂ ਅਤੇ [[ਹਰਮ|ਹਰਮਾਂ]] ਵਿੱਚ ਦਰੋਗੀਆਂ ਦੇ ਤੌਰ ਉੱਤੇ ਰੱਖਿਆ ਜਾਂਦਾ ਸੀ। ਭਾਰਤ ਵਿੱਚ ਮੁਗ਼ਲਾਂ ਦੇ ਸਮੇਂ ਇਹਨਾਂ ਦੀ ਬਹੁਤ ਮਾਨਤਾ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਨੂੰ '''ਖ਼ਵਾਜਾ ਸਰਾਂ''' ਕਿਹਾ ਜਾਂਦਾ ਸੀ ਅਤੇ ਖੁਸਰਾ ਇਸਦਾ ਹੀ ਵਿਗੜਿਆ ਹੋਇਆ ਰੂਪ ਹੈ।<ref name="ਖੁਸਰਾ- ਬੇਦੀ"/>
 
==ਹਵਾਲੇ==
{{ਹਵਾਲੇ}}
 
== ਬਾਹਰੀ ਕੜੀਆਂ ==
* [http://www.doabaheadlines.co.in/story/3232 ਹਿਜੜਿਆਂ ਦੀ ਕਰਤੂਤ, ਇੱਕ ਨੌਜਵਾਨ ਨੂੰ ਧੋਖੇ ਨਾਲ ਬਨਾਇਆ ਹਿਜੜਾ]
* [http://punjabitribuneonline.com/2010/04/ਵਧਾਈ-ਲੈਣ-ਲਾਇਆ-ਨਕਲੀ-ਹਿਜੜਾ-ਕ/ ਵਧਾਈ ਲੈਣ ਲਾਇਆ ਨਕਲੀ ਹਿਜੜਾ ਕਾਬੂ - ਪੰਜਾਬੀ ਟ੍ਰਿਬਿਊਨ]
 
{{ਅਧਾਰ}}
 
[[ਸ਼੍ਰੇਣੀ:ਸਮਾਜ]]

ਨੇਵੀਗੇਸ਼ਨ ਮੇਨੂ