ਛੱਲਾ (ਗਹਿਣਾ ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26: ਲਾਈਨ 26:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪੰਜਾਬੀ ਗਹਿਣੇ]]

06:07, 14 ਫ਼ਰਵਰੀ 2017 ਦਾ ਦੁਹਰਾਅ

ਛੱਲਾ ਤਾਰ ਦਾ ਬਣਿਆ ਊਗਲੀ ਵਿੱਚ ਪਾਓਣ ਵਾਲਾ ਗੋਲ ਘੇਰੇ ਦਾ ਇੱਕ ਗਹਿਣਾ ਹੁੰਦਾ ਹੈ। ਇਹ ਸੋਨੇ, ਚਾਂਦੀ, ਲੋਹੇ ਤੇ ਤਾਂਬੇ ਦਾ ਬਣਿਆ ਹੁੰਦਾ ਹੈ। ਪੰਜਾਬੀ ਲੋਕ ਬੋਲੀਂਆਂ ਵਿੱਚ ਇਸ ਦਾ ਖ਼ਾਸ ਮਹੱਤਵ ਹੈ।

ਪੰਜਾਬੀ ਲੋਕਧਾਰਾ ਵਿੱਚ

<poem >

ਛੱਲਾ ਓਏ, ਛੱਲਾ ਮੇਰੀ ਚੀਚੀ ਦਾ, ਰਾਂਝਾ ਓਏ, ਰਾਂਝਾ ਫੁੱਲ ਬਗੀਚੀ ਦਾ, ਰਾਂਝਾ ਓਏ ..........,

ਛੱਲਾ ਓਏ, ਛੱਲਾ ਗੋਲ ਘੇਰੇ ਦਾ, ਰਾਂਝਾ ਓਏ, ਰਾਂਝਾ ਮੋਰ ਬਨੇਰੇ ਦਾ, ਰਾਂਝਾ ਓਏ ..........,

ਛੱਲਾ ਓਏ, ਛੱਲਾ ਸੋਨੇ ਦੀਆਂ ਤਾਰਾਂ ਦਾ, ਰਾਂਝਾ ਓਏ, ਰਾਂਝਾ ਪੁੱਤ ਸਰਦਾਰਾਂ ਦਾ, ਰਾਂਝਾ ਓਏ ......... <\poem>

ਹਵਾਲੇ