ਵਰਤੋਂਕਾਰ ਗੱਲ-ਬਾਤ:Gurbakhshish chand

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crystal Clear app ksmiletris.png ਜੀ ਆਇਆਂ ਨੂੰ Gurbakhshish chand ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


ਸਤਿ ਸ਼੍ਰੀ ਅਕਾਲ[ਸੋਧੋ]

ਸਤਿ ਸ਼੍ਰੀ ਅਕਾਲ ਚਾਂਦ ਸਾਹਿਬ, ਤੁਸੀਂ ਬਹੁਤ ਚੰਗਾ ਯੋਗਦਾਨ ਪਾ ਰਹੇ ਹੋ। ਤੁਸੀਂ ਫੇਸਬੁੱਕ ਉੱਤੇ ਯਾਂ ਵਟਸਐਪ ਉੱਤੇ ਪੰਜਾਬੀ ਵਿਕੀਪੀਡੀਆ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਨਾਲ ਬਾਕੀ ਵਰਤੋਂਕਾਰਾਂ ਨਾਲ ਚੰਗਾ ਮੇਲ ਮਿਲਾਪ ਹੋ ਜਾਂਦਾ ਹੈ। ਫਿਰ ਮੈਂ ਤੁਹਾਡੇ ਬਾਰੇ ਚਾਰ ਸ਼ਬਦ ਸਭ ਨਾਲ ਸਾਂਝੇ ਵੀ ਕਰ ਸਕਦਾ ਹਾਂ। ਪੰਜਾਬੀ ਵਿਕੀ ਉੱਤੇ ਤੁਹਾਡੇ ਆਉਣ ਨਾਲ ਬਹੁਤ ਖੁਸ਼ੀ ਹੋਈ। --Satdeep gill (ਗੱਲ-ਬਾਤ) ੧੩:੫੭, ੧੩ ਜਨਵਰੀ ੨੦੧੫ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ[ਸੋਧੋ]

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਬੇਨਤੀ[ਸੋਧੋ]

ਗੁਰਬਖਸ਼ਿਸ਼ ਜੀ ਲੇਖ ਵਿੱਚ ਦਖਲਅੰਦਾਜੀ ਨਾ ਕਰੋ, ਮੈਂਨੂੰ ਸੋਧ ਤਕਰਾਰ ਕਾਰਨ ਕਾਫੀ ਦਿੱਕਤ ਦਾ ਸਾਗਮਣਾ ਕਰਨਾ ਪੈ ਰਿਹਾ ਹੈ। -- ਪ੍ਰਚਾਰਕ (ਗੱਲ-ਬਾਤ) 13:31, 8 ਮਾਰਚ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Asia medal.svg The Asian Month Barnstar
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:25, 14 ਦਸੰਬਰ 2015 (UTC)

Request for VOTE[ਸੋਧੋ]

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 18:18, 9 ਫ਼ਰਵਰੀ 2016 (UTC)

ਵਿਕੀਪੀਡੀਆ ਏਸ਼ੀਆਈ ਮਹੀਨਾ[ਸੋਧੋ]

ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।--Satdeep Gill (ਗੱਲ-ਬਾਤ) 18:09, 17 ਜਨਵਰੀ 2016 (UTC)

Address Collection Notice[ਸੋਧੋ]

Hi there, thank you for contributing to Wikipedia Asian Month in November 2015. You are qualified to receive (a) postcard(s) but we did not hear your back in past two months, or it could be an error on Google's server or a mistake. If you still willing to receive one, please use this new surveyto submit your mailing address. The deadline will be March 20th.

--AddisWang (talk) 14:40, 9 March 2016 (UTC)

Hi Gurbakhshish chand, I can not send you a postcard via Email address. It's fine if you don't want to reveal your mailing address and receive a postcard, please let me know.--AddisWang (ਗੱਲ-ਬਾਤ) 16:00, 9 ਮਾਰਚ 2016 (UTC)

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ[ਸੋਧੋ]

Wiki Loves Women Barnstar.svg ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
ਗੁਰਬਖਸ਼ੀਸ਼ ਚੰਦ ਜੀ,

ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਸਭ ਤੋਂ ਜ਼ਿਆਦਾ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

--Satdeep Gill (ਗੱਲ-ਬਾਤ) 14:38, 25 ਮਾਰਚ 2016 (UTC)

ਲੇਖ ਸੁਧਾਰ ਐਡਿਟਾਥਨ ਸਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:51, 6 ਮਈ 2016 (UTC)

Participate in the Ibero-American Culture Challenge![ਸੋਧੋ]

Hi!

Iberocoop has launched a translating contest to improve the content in other Wikipedia related to Ibero-American Culture.

We would love to have you on board :)

Please find the contest here: https://en.wikipedia.org/wiki/Wikipedia:Translating_Ibero_-_America/Participants_2016

Hugs!--Anna Torres (WMAR) (ਗੱਲ-ਬਾਤ) 13:34, 10 ਮਈ 2016 (UTC)

ਪੰਜਾਬ ਦੇ ਪਿੰਡ[ਸੋਧੋ]

@Gurbakhshish chand: ਜੀ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਪਿੰਡਾਂ ਬਾਰੇ ਲੇਖ ਬਣਾ ਰਹੇ ਹੋ ਇਸ ਲਈ ਸ਼ੁਕਰੀਆ। ਮੇਰੀ ਬੇਨਤੀ ਸੀ ਕਿ ਇਹਨਾਂ ਲੇਖਾਂ ਵਿੱਚ ਥੋੜ੍ਹਾ ਹੋਰ ਵਾਧਾ ਕੀਤਾ ਜਾਵੇ। ਅੰਗਰੇਜ਼ੀ ਵਿੱਚ ਇਹਨਾਂ ਲੇਖਾਂ ਵਿੱਚ ਕਾਫ਼ੀ ਸਮੱਗਰੀ ਮੌਜੂਦ ਹੈ। ਜੇ ਕਰ ਪਿੰਡਾਂ ਦੇ ਲੇਖਾਂ ਵਿੱਚ ਤੁਹਾਡੀ ਰੁਚੀ ਇਸ ਪ੍ਰਕਾਰ ਬਰਕਰਾਰ ਰਹਿਣ ਵਾਲੀ ਹੈ ਤਾਂ ਮੈਂ ਤੁਹਾਨੂੰ ਪੰਜਾਬ ਦੇ ਪਿੰਡ ਕਿਤਾਬ ਦੇ ਸਕਦਾ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਹਵਾਲੇ ਵੀ ਪਾ ਸਕਦੇ ਹੋ।--Satdeep Gill (ਗੱਲ-ਬਾਤ) 03:02, 26 ਜੁਲਾਈ 2016 (UTC)

ਸ਼ਬਦ ਜੋੜ ਦੇ ਸਬੰਧ ਵਿੱਚ[ਸੋਧੋ]

ਸਤਿ ਸ਼੍ਰੀ ਅਕਾਲ ਗੁਰਬਖਸ਼ਿਸ਼ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ ਵਿਕੀ 'ਤੇ ਪਰ ਥੋੜ੍ਹਾ ਜਿਹਾ ਸ਼ਬਦ-ਜੋੜਾਂ ਦਾ ਧਿਆਨ ਰੱਖੋ ਤਾਂ ਕੰਮ ਨੂੰ ਚਾਰ ਚੰਨ ਲੱਗ ਜਾਣਗੇ। ਉਂਝ ਭਾਵੇ ਓਲੰਪਿਕ ਵੀ ਉਚਾਰਨ ਪੱਖ ਤੋਂ ਸਹੀ ਹੈ ਪਰ ਸਾਹਿਤਕ ਤੌਰ 'ਤੇ ਉਲੰਪਿਕ ਹੀ ਲਿਖਿਆ ਜਾਂਦਾ ਹੈ ਸੋ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਅਤੇ ਇਸ ਗਲਤੀ ਦਾ ਸੁਧਾਰ ਵੀ ਕੀਤਾ ਜਾਵੇ। ਧੰਨਵਾਦ --Satnam S Virdi (ਗੱਲ-ਬਾਤ) 12:06, 16 ਅਗਸਤ 2016 (UTC)

Rio Olympics Edit-a-thon[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)

Your temporary access has expired[ਸੋਧੋ]

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! --Ajraddatz (ਗੱਲ-ਬਾਤ) 01:31, 30 ਸਤੰਬਰ 2016 (UTC)